ਇਸ ਅਦਾਕਾਰਾ ਦੇ ਪਿਆਰ ‘ਚ ਪਾਗਲ ਸੀ ਤਿੰਨ ਵਿਆਹ ਕਰਵਾਉਣ ਵਾਲਾ ਇਹ ਬਾਲੀਵੁੱਡ ਅਦਾਕਾਰ, ਧੀ ਦੀ ਉਮਰ ਦੀ ਕੁੜੀ ਨਾਲ ਕਰਵਾਇਆ ਵਿਆਹ
ਅਦਾਕਾਰ ਕਬੀਰ ਬੇਦੀ ਦਾ ਪਹਿਲਾ ਵਿਆਹ ਪ੍ਰੋਤਿਮਾ ਬੇਦੀ ਦੇ ਨਾਲ ਹੋਇਆ ਸੀ । ਇਸੇ ਦੌਰਾਨ ਉਹ ਅਦਾਕਾਰਾ ਪਰਵੀਨ ਬਾਬੀ ਨੂੰ ਵੀ ਡੇਟ ਕਰ ਰਹੇ ਸਨ । ਪਰ ਇਸ ਦੇ ਬਾਵਜੂਦ ਵੀ ਪ੍ਰੋਤਿਮਾ ਬੇਦੀ ਨੇ ਕਦੇ ਵੀ ਇਸ ‘ਤੇ ਇਤਰਾਜ਼ ਨਹੀਂ ਸੀ ਜਤਾਇਆ ।
ਇਸ ਅਦਾਕਾਰਾ ਦੇ ਪਿਆਰ ‘ਚ ਪਾਗਲ ਸੀ ਤਿੰਨ ਵਿਆਹ ਕਰਵਾਉਣ ਵਾਲਾ ਇਹ ਬਾਲੀਵੁੱਡ ਅਦਾਕਾਰ, ਧੀ ਦੀ ਉਮਰ ਦੀ ਕੁੜੀ ਨਾਲ ਕਰਵਾਇਆ ਵਿਆਹ
ਕਬੀਰ ਬੇਦੀ (Kabir Bedi) ਅਜਿਹਾ ਕਲਾਕਾਰ ਹੈ। ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਰੀਲ ਲਾਈਫ ਦੇ ਨਾਲੋਂ ਇਹ ਅਦਾਕਾਰ ਆਪਣੀ ਰੀਅਲ ਲਾਈਫ ਦੇ ਕਾਰਨ ਹਮੇਸ਼ਾ ਹੀ ਚਰਚਾ ‘ਚ ਰਿਹਾ ਹੈ। ਅੱਜ ਅਸੀਂ ਤੁਹਾਨੂੰ ਇਸ ਅਦਾਕਾਰ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । ਜੋ ਕਿ ਸੱਤਰ ਦੇ ਦਹਾਕੇ ਦੀ ਇੱਕ ਅਦਾਕਾਰਾ ਦੇ ਪਿਆਰ ‘ਚ ਪਾਗਲ ਸੀ । ਇਸ ਅਦਾਕਾਰ ਨੇ ਆਪਣੇ ਵਿਆਹ ਤੋਂ ਬਾਅਦ ਅਫੇਅਰ ਦੇ ਬਾਰੇ ਆਪਣੀ ਪਤਨੀ ਨੂੰ ਵੀ ਦੱਸਿਆ ਸੀ । ਜੋ ਕਿ ਉਸ ਨੂੰ ਰਿਲੇਸ਼ਨਸ਼ਿਪ ਦੇ ਲਈ ਕਈ ਟਿੱਪਸ ਵੀ ਦਿੰਦੀ ਹੁੰਦੀ ਸੀ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਫੀਮੇਲ-ਫੈਨ ਨੂੰ ਗਿਫਟ ਕੀਤੀ ਆਪਣੀ ਜੈਕੇਟ
ਪ੍ਰੋਤਿਮਾ ਬੇਦੀ ਦੇ ਨਾਲ ਹੋਇਆ ਸੀ ਪਹਿਲਾ ਵਿਆਹ
ਅਦਾਕਾਰ ਕਬੀਰ ਬੇਦੀ ਦਾ ਪਹਿਲਾ ਵਿਆਹ ਪ੍ਰੋਤਿਮਾ ਬੇਦੀ ਦੇ ਨਾਲ ਹੋਇਆ ਸੀ । ਇਸੇ ਦੌਰਾਨ ਉਹ ਅਦਾਕਾਰਾ ਪਰਵੀਨ ਬਾਬੀ ਨੂੰ ਵੀ ਡੇਟ ਕਰ ਰਹੇ ਸਨ । ਪਰ ਇਸ ਦੇ ਬਾਵਜੂਦ ਵੀ ਪ੍ਰੋਤਿਮਾ ਬੇਦੀ ਨੇ ਕਦੇ ਵੀ ਇਸ ‘ਤੇ ਇਤਰਾਜ਼ ਨਹੀਂ ਸੀ ਜਤਾਇਆ ।ਬਲਕਿ ਉਹ ਖੁਦ ਕਬੀਰ ਬੇਦੀ ਨੂੰ ਰਿਲੇਸ਼ਨਸ਼ਿਪ ਨੂੰ ਸਹੀ ਰੱਖਣ ਦੇ ਲਈ ਟਿਪਸ ਦਿੰਦੀ ਸੀ।
30 ਸਾਲ ਛੋਟੀ ਕੁੜੀ ਨਾਲ ਕਰਵਾਇਆ ਵਿਆਹ
ਕਬੀਰ ਬੇਦੀ ਨੇ ਆਪਣੇ ਤੋਂ ਤੀਹ ਸਾਲ ਛੋਟੀ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ।ਕਬੀਰ ਬੇਦੀ ਨੇ ਤਿੰਨ ਵਿਆਹ ਕਰਵਾਏ ਹਨ ਅਤੇ ਉਨ੍ਹਾਂ ਦੀ ਤੀਜੀ ਪਤਨੀ ਦਾ ਨਾਮ ਪਰਵੀਨ ਦੋਸਾਂਝ ਹੈ । ਜੋ ਕਿ ਉਨ੍ਹਾਂ ਤੋਂ ਤੀਹ ਸਾਲ ਛੋਟੀ ਹੈ। ਦੋਨਾਂ ਨੇ ੨੦੧੬ ‘ਚ ਵਿਆਹ ਕਰਵਾਇਆ ਸੀ । ਪਰਵੀਨ ਪੇਸ਼ੇ ਤੋਂ ਮਾਡਲ ਹੈ ਅਤੇ ਦੋਨਾਂ ਨੇ ਦਸ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾਇਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
