ਸੰਜੇ ਦੱਤ ਦੀ ਮਾਂ ਨਰਗਿਸ ਦੱਤ ਨੇ ਰੇਖਾ ‘ਤੇ ਲਗਾਏ ਸਨ ਇਲਜ਼ਾਮ, ਕਿਹਾ ‘ਬੰਦਿਆਂ ਨੂੰ ਫਸਾਉਣ ਦੇ ਲਈ ਰੇਖਾ ਕਰਦੀ ਹੈ ਇਸ ਤਰ੍ਹਾਂ ਦੇ ਇਸ਼ਾਰੇ’
ਰੇਖਾ ਦੀ ਜ਼ਿੰਦਗੀ ਹਮੇਸ਼ਾ ਵਿਵਾਦਾਂ ਭਰੀ ਰਹੀ ਹੈ । ਰੇਖਾ ਦਾ ਨਾਂ ਹਮੇਸ਼ਾ ਕਿਸੇ ਨਾ ਕਿਸੇ ਅਦਾਕਾਰ ਨਾਲ ਜੁੜਿਆ ਰਿਹਾ ਏ । ਇੱਕ ਸਮਾਂ ਸੀ ਜਦੋਂ ਰੇਖਾ ਦਾ ਨਾਂ ਸੰਜੇ ਦੱਤਨਾਲ ਵੀ ਜੁੜਿਆ ਸੀ । ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਸੰਜੇ ਦੱਤ ਨੇ ਰੇਖਾ ਨਾਲ ਵਿਆਹ ਕਰਵਾ ਲਿਆ ਹੈ । ਜਦੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਤਾਂ ਸੰਜੇ ਦੀ ਮਾਂ ਨਰਗਿਸ ਦੱਤ ਨੇ ਰੇਖਾ ਤੇ ਕਈ ਭੱਦੀਆਂ ਟਿੱਪਣੀਆਂ ਕੀਤੀਆਂ ਸਨ ।
ਸੰਜੇ ਦੱਤ ਦੀ ਮਾਂ ਨਰਗਿਸ ਦੱਤ ਨੇ ਰੇਖਾ ‘ਤੇ ਲਗਾਏ ਸਨ ਇਲਜ਼ਾਮ, ਕਿਹਾ ‘ਬੰਦਿਆਂ ਨੂੰ ਫਸਾਉਣ ਦੇ ਲਈ ਰੇਖਾ ਕਰਦੀ ਹੈ ਇਸ ਤਰ੍ਹਾਂ ਦੇ ਇਸ਼ਾਰੇ’
ਰੇਖਾ (Rekha) ਦੀ ਜ਼ਿੰਦਗੀ ਹਮੇਸ਼ਾ ਵਿਵਾਦਾਂ ਭਰੀ ਰਹੀ ਹੈ । ਰੇਖਾਂ ਦਾ ਨਾਂ ਹਮੇਸ਼ਾ ਕਿਸੇ ਨਾ ਕਿਸੇ ਅਦਾਕਾਰ ਨਾਲ ਜੁੜਿਆ ਰਿਹਾ ਏ । ਇੱਕ ਸਮਾਂ ਸੀ ਜਦੋਂ ਰੇਖਾ ਦਾ ਨਾਂ ਸੰਜੇ ਦੱਤ(Sanjay Dutt) ਨਾਲ ਵੀ ਜੁੜਿਆ ਸੀ । ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਸੰਜੇ ਦੱਤ ਨੇ ਰੇਖਾ ਨਾਲ ਵਿਆਹ ਕਰਵਾ ਲਿਆ ਹੈ । ਜਦੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਤਾਂ ਸੰਜੇ ਦੀ ਮਾਂ ਨਰਗਿਸ ਦੱਤ ਨੇ ਰੇਖਾ 'ਤੇ ਕਈ ਭੱਦੀਆਂ ਟਿੱਪਣੀਆਂ ਕੀਤੀਆਂ ਸਨ ।

ਹੋਰ ਪੜ੍ਹੋ : ਸੁਰਿੰਦਰ ਛਿੰਦਾ ਦਾ ਹੋਇਆ ਅੰਤਿਮ ਸਸਕਾਰ, ਧੀ ਅਤੇ ਪੁੱਤਰਾਂ ਨੇ ਨਮ ਅੱਖਾਂ ਨਾਲ ਦਿੱਤੀ ਪਿਤਾ ਨੂੰ ਅੰਤਿਮ ਵਿਦਾਈ
ਸੰਜੇ ਦੱਤ ਤੇ ਰੇਖਾ ਨੇ 1984 ਵਿੱਚ ਆਈ ਫਿਲ਼ਮ 'ਜ਼ਮੀਨ ਆਕਾਸ਼' ਵਿੱਚ ਇੱਕਠੇ ਕੰਮ ਕੀਤਾ ਸੀ । ਇਸ ਫਿਲ਼ਮ ਤੋਂ ਬਾਅਦ ਸੰਜੇ ਦੱਤ ਤੇ ਰੇਖਾ ਦੀਆਂ ਨਜਦੀਕੀਆਂ ਵੱਧ ਗਈਆਂ ਅਤੇ ਕਿਹਾ ਜਾਣ ਲੱਗਾ ਕਿ ਰੇਖਾ ਸੰਜੇ ਦੇ ਨਾਂਅ ਦਾ ਸੰਦੂਰ ਲਗਾਉਂਦੀ ਹੈ । ਹਾਲਾ ਕਿ ਇਸ ਸਭ ਨੂੰ ਲੈ ਕੇ ਇਹ ਜੋੜੀ ਚੁੱਪ ਸੀ ਪਰ ਸੰਜੇ ਦੱਤ ਦੀ ਮਾਂ ਨਰਗਿਸ ਨੇ ਇਸ ਤੇ ਖੁਲ੍ਹ ਕੇ ਬਿਆਨਬਾਜ਼ੀ ਕੀਤੀ ਸੀ ।

ਨਰਗਿੱਸ ਦੱਤ ਨੇ ਕਿਹਾ ਸੀ ਕਿ ਰੇਖਾ ਮਰਦਾਂ ਨੂੰ ਫਸਾਉਣ ਲਈ ਖੁਦ ਹੀ ਸਿਗਨਲ ਦਿੰਦੀ ਹੈ । ਇਥੋਂ ਤੱਕ ਕਿ ਨਰਗਿਸ ਨੇ ਰੇਖਾ ਨੂੰ ਮਰਦਾਂ ਨੂੰ ਫਸਾਉਣ ਵਾਲੀ ਡੈਨ ਤੱਕ ਕਹਿ ਦਿੱਤਾ ਸੀ । ਨਰਗਿਸ ਨੇ ਕਿਹਾ ਸੀ ' ਰੇਖਾ ਮਰਦਾਂ ਨੂੰ ਸਿਗਨਲ ਦਿੰਦੀ ਹੈ । ਰੇਖਾ ਉਹਨਾਂ ਮਰਦਾਂ ਨੂੰ ਨਿਸ਼ਾਨਾਂ ਬਣਾਉਂਦੀ ਹੈ ਜਿਹੜੇ ਉਸ ਦੇ ਜਾਲ ਵਿੱਚ ਜਲਦ ਫਸ ਜਾਣ । ਉਹ ਕਿਸੇ ਡੈਣ ਤੋਂ ਘੱਟ ਨਹੀਂ । ਮੈਨੂੰ ਲਗਦਾ ਹੈ ਕਿ ਰੇਖਾ ਦੀ ਮਾਨਸਿਕ ਹਲਾਤ ਠੀਕ ਨਹੀਂ ਤੇ ਉਸ ਨੂੰ ਮਜ਼ਬੂਤ ਮਰਦ ਦੀ ਲੋੜ ਹੈ ।'
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
