ਸੋਹਾ ਅਲੀ ਖ਼ਾਨ ਅਤੇ ਕੁਨਾਲ ਖੇਮੂ ਨੇ ਮਨਾਇਆ ਧੀ ਦਾ ਜਨਮ ਦਿਨ, ਵੇਖੋ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ
ਸੋਹਾ ਅਲੀ ਖ਼ਾਨ ਅਤੇ ਕੁਨਾਲ ਖੇਮੂ ਨੇ ਆਪਣੀ ਧੀ ਦਾ ਜਨਮਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਧੀ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।
ਸੋਹਾ ਅਲੀ ਖ਼ਾਨ ਅਤੇ ਕੁਨਾਲ ਖੇਮੂ ਨੇ ਮਨਾਇਆ ਧੀ ਦਾ ਜਨਮ ਦਿਨ, ਵੇਖੋ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ
ਸੋਹਾ ਅਲੀ ਖ਼ਾਨ ਅਤੇ ਕੁਨਾਲ ਖੇਮੂ ਨੇ ਆਪਣੀ ਧੀ ਦਾ ਜਨਮਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਧੀ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਇਨਾਇਆ ਆਪਣੇ ਬਰਥਡੇ ਦਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਨਾਇਆ ਦਾ ਅੰਦਾਜ਼ ਅਤੇ ਕਿਊਟਨੈੱਸ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ ।
ਹੋਰ ਪੜ੍ਹੋ : ਸ਼੍ਰੀ ਬਰਾੜ ਨੇ ਹਸਪਤਾਲ ਤੋਂ ਸਾਂਝਾ ਕੀਤਾ ਵੀਡੀਓ, ਕਿਹਾ ਦੋ ਮਹੀਨਿਆਂ ‘ਚ ਹੋਏ ਤਿੰਨ ਆਪ੍ਰੇਸ਼ਨ, ਦੱਸਿਆ ਸਿਹਤ ਦਾ ਹਾਲ
ਸੋਹਾ ਅਤੇ ਕੁਨਾਲ ਨੇ ਕਰਵਾਈ ਲਵ ਮੈਰਿਜ
ਸੋਹਾ ਅਲੀ ਖ਼ਾਨ ਅਤੇ ਕੁਨਾਲ ਖੇਮੂ ਨੇ ਲਵ ਮੈਰਿਜ ਕਰਵਾਈ ਸੀ। ਦੋਵਾਂ ਦੀ ਆਪਸ ‘ਚ ਬਹੁਤ ਵਧੀਆ ਬਾਂਡਿੰਗ ਹੈ । ਸੋਹਾ ਸੈਫ ਅਲੀ ਖ਼ਾਨ ਦੀ ਭੈਣ ਅਤੇ ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਧੀ ਹੈ ਅਤੇ ਕਰੀਨਾ ਕਪੂਰ ਦੀ ਛੋਟੀ ਨਨਾਣ ਹੈ ।

ਸੋਹਾ ਤੋਂ ਇਲਾਵਾ ਉਸ ਦੀ ਇੱਕ ਹੋਰ ਭੈਣ ਸਬਾ ਅਲੀ ਖ਼ਾਨ ਵੀ ਹੈ । ਕਰੀਨਾ ਕਪੂਰ ਵੀ ਅਕਸਰ ਆਪਣੀ ਨਨਾਣ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।
ਇਨਾਇਆ ਦੀ ਤੈਮੂਰ ‘ਤੇ ਜੇਹ ਨਾਲ ਵੀ ਹੈ ਵਧੀਆ ਬਾਂਡਿੰਗ
ਇਨਾਇਆ ਦੀ ਆਪਣੇ ਭਰਾ ਤੈਮੂਰ ਅਤੇ ਜੇਹ ਅਲੀ ਖ਼ਾਨ ਦੇ ਨਾਲ ਵੀ ਵਧੀਆ ਬਾਂਡਿੰਗ ਹੈ । ਰੱਖੜੀ ਦੇ ਮੌਕੇ ‘ਤੇ ਵੀ ਦੋਵਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
