ਸੰਨੀ ਦਿਓਲ ਦੇ ਜਨਮ ਦਿਨ ‘ਤੇ ਪੁੱਤਰ ਕਰਣ,ਰਾਜਵੀਰ ਅਤੇ ਭਰਾ ਬੌਬੀ ਦਿਓਲ ਨੇ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ
ਸੰਨੀ ਦਿਓਲ ਦਾ ਅੱਜ ਜਨਮ ਦਿਨ ਹੈ ।ਇਸ ਮੌਕੇ ‘ਤੇ ਅਦਾਕਾਰ ਦੇ ਦੋਵਾਂ ਬੇਟਿਆਂ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ । ਰਾਜਵੀਰ ਦਿਓਲ ਨੇ ਪਿਤਾ ਸੰਨੀ ਦਿਓਲ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ‘ਹੈਪੀ ਬਰਥਡੇ ਡੈਡ, ਤੁਹਾਡਾ ਜਨਮ ਦਿਨ ਹਮੇਸ਼ਾ ਵਾਂਗ ਸ਼ਾਨਦਾਰ ਹੋਵੇ, ਲਵ ਯੂ’।
ਸੰਨੀ ਦਿਓਲ ਦੇ ਜਨਮ ਦਿਨ ‘ਤੇ ਪੁੱਤਰ ਕਰਣ,ਰਾਜਵੀਰ ਅਤੇ ਭਰਾ ਬੌਬੀ ਦਿਓਲ ਨੇ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ
ਸੰਨੀ ਦਿਓਲ (Sunny Deol) ਦਾ ਅੱਜ ਜਨਮ ਦਿਨ (Birthday) ਹੈ ।ਇਸ ਮੌਕੇ ‘ਤੇ ਅਦਾਕਾਰ ਦੇ ਦੋਵਾਂ ਬੇਟਿਆਂ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ । ਰਾਜਵੀਰ ਦਿਓਲ ਨੇ ਪਿਤਾ ਸੰਨੀ ਦਿਓਲ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ‘ਹੈਪੀ ਬਰਥਡੇ ਡੈਡ, ਤੁਹਾਡਾ ਜਨਮ ਦਿਨ ਹਮੇਸ਼ਾ ਵਾਂਗ ਸ਼ਾਨਦਾਰ ਹੋਵੇ, ਲਵ ਯੂ’।ਇਸ ਤੋਂ ਇਲਾਵਾ ਕਰਣ ਦਿਓਲ ਨੇ ਵੀ ਆਪਣੇ ਪਿਤਾ ਨੂੰ ਵਧਾਈ ਦਿੱਤੀ ਹੈ ।

ਹੋਰ ਪੜ੍ਹੋ : ਸੰਜੇ ਦੱਤ, ਗੁਰਦਾਸ ਮਾਨ,ਸੋਨੂੰ ਸੂਦ ਮਨਜੀਤ ਮਾਨ ਸਣੇ ਕਈ ਸਿਤਾਰੇ ਪਹੁੰਚੇ ਫ਼ਿਲਮ ‘ਮੌਜਾਂ ਹੀ ਮੌਜਾਂ’ ਦੇ ਪ੍ਰੀਮੀਅਰ ‘ਤੇ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਜਨਮ ਦਿਨ ਮੁਬਾਰਕ ਪਿਤਾ ਜੀ। ਤੁਹਾਡੀ ਪ੍ਰਤਿਭਾ ਅਤੇ ਪਿਆਰ ਮੈਨੂੰ ਹਰ ਰੋਜ਼ ਪ੍ਰੇਰਿਤ ਕਰਦੇ ਹਨ ।ਇਹ ਸਾਲ ਹੋਰ ਵੀ ਕਾਮਯਾਬੀਆਂ ਅਤੇ ਖੁਸ਼ੀਆਂ ਦੇ ਨਾਲ ਭਰਿਆ ਹੋਵੇ’।

ਸੰਨੀ ਦਿਓਲ ਨੂੰ ਭਰਾ ਬੌਬੀ ਦਿਓਲ ਨੇ ਦਿੱਤੀ ਵਧਾਈ
ਸੰਨੀ ਦਿਓਲ ਨੂੰ ਭਰਾ ਬੌਬੀ ਦਿਓਲ ਨੇ ਵੀ ਜਨਮ ਦਿਨ ਦੀ ਵਧਾਈ ਦਿੱਤੀ ਹੈ । ਅਦਾਕਾਰ ਨੇ ਬਹੁਤ ਹੀ ਖੂਬਸੂਰਤ ਤਸਵੀਰਾਂ ਭਰਾ ਦੇ ਨਾਲ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬੌਬੀ ਦਿਓਲ ਨੇ ਲਿਖਿਆ ‘ਲਵ ਯੂ ਭਈਆ ਹੈਪੀ ਬਰਥਡੇ’ । ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੀ ਰਿਐਕਸ਼ਨ ਆ ਰਹੇ ਹਨ ਅਤੇ ਫੈਨਸ ਵੀ ਸੰਨੀ ਦਿਓਲ ਨੂੰ ਵਧਾਈ ਦੇ ਰਹੇ ਹਨ ।

ਸੰਨੀ ਦਿਓਲ ਜਲਦ ਹੀ ਆਮਿਰ ਖ਼ਾਨ ਨਾਲ ਲੈ ਕੇ ਆਉਣਗੇ ਫ਼ਿਲਮ
ਸੰਨੀ ਦਿਓਲ ‘ਗਦਰ-੨’ ਦੇ ਨਾਲ ਦਰਸ਼ਕਾਂ ‘ਚ ਮੁੜ ਤੋਂ ਹਾਜ਼ਰ ਹੋਣਗੇ ।ਦੋਵੇਂ ਕਲਾਕਾਰ ਕਿਸੇ ਵੱਡੇ ਪ੍ਰੋਜੈਕਟ ‘ਤੇ ਇੱਕਠੇ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਸੰਨੀ ਦਿਓਲ ਹੋਰ ਵੀ ਕਈ ਫ਼ਿਲਮਾਂ ਦੇ ਲਈ ਪਲਾਨ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
