ਸੋਸ਼ਲ ਮੀਡੀਆ 'ਤੇ ਟ੍ਰੈਡ ਹੋ ਰਿਹਾ ਫਿਲਮ ਐਨਿਮਲ ਦਾ ਗੀਤ 'ਹੁਆ ਮੈਂ', ਫੈਨਜ਼ ਨੂੰ ਪਸੰਦ ਆ ਰਹੀ ਹੈ ਰਣਬੀਰ ਕਪੂਰ ਤੇ ਰਸ਼ਮਿਕਾ ਦੀ ਕੈਮਿਸਟਰੀ
ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ 'ਐਨਿਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ ਐਨੀਮਲ ਤੋਂ ਇੱਕ ਰੋਮਾਂਟਿਕ ਗੀਤ 'ਹੁਆ ਮੈਂ' ਰਿਲੀਜ਼ ਹੋਇਆ ਹੈ। ਦਰਸ਼ਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਟ੍ਰੈਡ ਹੋ ਰਿਹਾ ਫਿਲਮ ਐਨਿਮਲ ਦਾ ਗੀਤ 'ਹੁਆ ਮੈਂ', ਫੈਨਜ਼ ਨੂੰ ਪਸੰਦ ਆ ਰਹੀ ਹੈ ਰਣਬੀਰ ਕਪੂਰ ਤੇ ਰਸ਼ਮਿਕਾ ਦੀ ਕੈਮਿਸਟਰੀ
Song 'Hua Main' : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor )ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ 'ਐਨਿਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ ਐਨੀਮਲ ਤੋਂ ਇੱਕ ਰੋਮਾਂਟਿਕ ਗੀਤ 'ਹੁਆ ਮੈਂ' ਰਿਲੀਜ਼ ਹੋਇਆ ਹੈ। ਦਰਸ਼ਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।
'ਐਨੀਮਲ' ਦਾ ਬਹੁਤ ਹੀ ਉਡੀਕਿਆ ਗਿਆ ਰੋਮਾਂਟਿਕ ਐਂਥਮ 'ਹੁਆ ਮੈਂ' ਹੁਣ ਰਿਲੀਜ਼ ਹੋ ਗਿਆ ਹੈ। ਮਨੋਜ ਮੁੰਤਸ਼ਿਰ ਦੁਆਰਾ ਲਿਖੀ ਗਈ ਇਸ ਰੂਹਾਨੀ ਧੁਨ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ।
ਇਸ ਪ੍ਰੇਮ ਗੀਤ 'ਚ ਨਾ ਸਿਰਫ ਇਕ ਸੁੰਦਰ ਧੁਨ ਹੈ, ਸਗੋਂ ਫਿਲਮ ਦੀ ਮੁੱਖ ਜੋੜੀ ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਵਿਚਾਲੇ ਵੀ ਸ਼ਾਨਦਾਰ ਕੈਮਿਸਟਰੀ ਹੈ।
ਹੋਰ ਪੜ੍ਹੋ: 'ਕਲਕੀ' ਤੋਂ ਅਮਿਤਾਭ ਬੱਚਨ ਦਾ ਫਰਸਟ ਲੁੱਕ ਹੋਇਆ ਜਾਰੀ , ਦਮਦਾਰ ਅਵਤਾਰ 'ਚ ਨਜ਼ਰ ਆਏ ਬਿੱਗ ਬੀ
ਗੀਤ ਦੇ ਪੋਸਟਰ, ਜਿਸ 'ਚ ਦੋ ਸਿਤਾਰਿਆਂ ਵਿਚਾਲੇ ਇੱਕ ਰੋਮਾਂਚਕ ਤੇ ਪੈਸ਼ਨੇਟ ਕਿਸ ਦਿਖਾਇਆ ਗਿਆ ਹੈ, ਨੇ ਇੰਟਰਨੈੱਟ 'ਤੇ ਤੂਫਾਨ ਲਿਆ ਦਿੱਤਾ ਹੈ ਤੇ ਲੋਕ ਗਾਣੇ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
