ਸੁਪਰ ਸਟਾਰ ਰਾਮ ਚਰਨ ਅਤੇ ਉਪਾਸਨਾ ਬਣੇ ਮਾਤਾ ਪਿਤਾ, 11 ਸਾਲ ਬਾਅਦ ਧੀ ਦਾ ਹੋਇਆ ਜਨਮ
ਰਾਮ ਚਰਨ ਅਤੇ ਉਪਾਸਨਾ ਦੇ ਘਰ ਗਿਆਰਾਂ ਸਾਲਾਂ ਬਾਅਦ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਖੁਸ਼ ਹੈ । ਚਿੰਰਜੀਵੀ ਦਾ ਪਰਿਵਾਰ ਲੰਮੇ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ ।
ਸੁਪਰ ਸਟਾਰ ਰਾਮ ਚਰਨ ਅਤੇ ਉਪਾਸਨਾ ਬਣੇ ਮਾਤਾ ਪਿਤਾ, 11 ਸਾਲ ਬਾਅਦ ਧੀ ਦਾ ਹੋਇਆ ਜਨਮ
ਰਾਮ ਚਰਨ (RamCharan) ਅਤੇ ਉਪਾਸਨਾ (Upasana) ਦੇ ਘਰ ਗਿਆਰਾਂ ਸਾਲਾਂ ਬਾਅਦ ਧੀ (Baby Girl) ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਖੁਸ਼ ਹੈ । ਚਿੰਰਜੀਵੀ ਦਾ ਪਰਿਵਾਰ ਲੰਮੇ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ । ਜਿਉਂ ਹੀ ਇਸ ਪਰਿਵਾਰ ‘ਚ ਧੀ ਦਾ ਜਨਮ ਦੀ ਖਬਰ ਆਈ ਤਾਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਹੋਰ ਪੜ੍ਹੋ : ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਧੀ ਹਰਗੁਨਵੀਰ ਕੌਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੇਖੋ ਵੀਡੀਓ
ਦੋਵਾਂ ਦੀ ਲਵ ਸਟੋਰੀ ਕਾਲਜ ‘ਚ ਹੋਈ ਸੀ ਸ਼ੁਰੂ
ਹਾਲ ਹੀ ‘ਚ ਇਸ ਜੋੜੀ ਦੇ ਵੱਲੋਂ ਵੈਡਿੰਗ ਐਨੀਵਰਸਰੀ ਮਨਾਈ ਗਈ । ਉਪਾਸਨਾ ਨੇ ਹੈਦਰਾਬਾਦ ਦੇ ਇੱਕ ਹਸਪਤਾਲ ‘ਚ ਧੀ ਨੂੰ ਜਨਮ ਦਿੱਤਾ ਹੈ । ਰਾਮ ਚਰਨ ਅਤੇ ਉਪਾਸਨਾ ਦੀ ਲਵ ਸਟੋਰੀ ਕਾਲਜ ‘ਚ ਸ਼ੁਰੂ ਹੋਈ ਸੀ । ਦੋਵੇਂ ਇੱਕ ਦੂਜੇ ਦੇ ਨਾਲ ਅਕਸਰ ਲੜਦੇ ਝਗੜਦੇ ਰਹਿੰਦੇ ਸਨ ।ਪਰ ਦੋਵੇਂ ਜਿੰਨਾ ਲੜਦੇ ਸਨ, ਓਨੇਂ ਹੀ ਇੱਕ ਦੂਜੇ ਦੇ ਕਰੀਬ ਸਨ ।

ਇਸ ਦਾ ਅਹਿਸਾਸ ਦੋਵਾਂ ਨੂੰ ਉਦੋਂ ਹੋਇਆ ਸੀ, ਜਦੋਂ ਦੋਵੇਂ ਇੱਕ ਦੂਜੇ ਤੋਂ ਦੂਰ ਹੋਏ ਸਨ ਅਤੇ ਰਾਮ ਚਰਨ ਪੜ੍ਹਾਈ ਕਰਨ ਦੇ ਲਈ ਵਿਦੇਸ਼ ਗਏ ਸਨ ।ਉਪਾਸਨਾ ਬਹੁਤ ਜ਼ਿਆਦਾ ਰਾਮਚਰਨ ਨੂੰ ਮਿਸ ਕਰਦੀ ਸੀ ।
_0472977a73b5833e5506db9232bfc731_1280X720.webp)
ਜਦੋਂ ਰਾਮ ਚਰਨ ਪੜ੍ਹਾਈ ਪੂਰੀ ਕਰਕੇ ਵਾਪਸ ਭਾਰਤ ਪਰਤੇ ਤਾਂ ਉਨ੍ਹਾਂ ਨੇ ਆਉਂਦੇ ਹੀ ਉਪਾਸਨਾ ਨੂੰ ਪ੍ਰਪੋਜ਼ ਕਰ ਦਿੱਤਾ ਅਤੇ ਫਿਰ ਜਲਦ ਹੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਸਨ ।ਸਾਲਾਂ ਬਾਅਦ ਦੋਵਾਂ ਦੇ ਘਰ ਖੁਸ਼ੀ ਆਈ ਹੈ ਅਤੇ ਚਿੰਰਜੀਵੀ ਦਾਦਾ ਬਣ ਕੇ ਬਹੁਤ ਹੀ ਖੁਸ਼ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
