ਇੰਝ ਦਿੱਤੀ ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਸ ਨੂੰ ਨਵੇਂ ਸਾਲ ਦੀ ਵਧਾਈ

Written by  Gourav Kochhar   |  January 01st 2018 12:36 PM  |  Updated: January 01st 2018 12:36 PM

ਇੰਝ ਦਿੱਤੀ ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਸ ਨੂੰ ਨਵੇਂ ਸਾਲ ਦੀ ਵਧਾਈ

ਸਾਲ 2018 ਦਾ ਅੱਜ ਪਹਿਲਾ ਦਿਨ ਹੈ। ਦਿਨ ਦੀ ਸ਼ੁਰੂਆਤ ਜਿਥੇ ਅਸੀਂ ਸਾਰੇ ਆਪਣੇ ਚਾਹੁਣ ਵਾਲਿਆਂ ਨੂੰ ਸੁਨੇਹੇ ਤੇ ਮੈਸਿਜ ਕਰਕੇ ਦੇ ਰਹੇ ਹਾਂ, ਉਥੇ ਪੰਜਾਬੀ ਸਿਤਾਰਿਆਂ ਨੇ ਵੀ ਆਪਣੇ ਚਾਹੁਣ ਵਾਲੇ ਫੈਨਜ਼ ਨੂੰ ਵਧਾਈਆਂ ਦਿੱਤੀਆਂ ਹਨ। ਆਓ ਜਾਣਦੇ ਹਾਂ ਉਹ ਕਿਹੜੇ ਸਿਤਾਰੇ ਹਨ, ਜਿਨ੍ਹਾਂ ਨੇ ਨਵੇਂ ਸਾਲ ਦੀ ਖੁਸ਼ੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ -

ਗੁਰਦਾਸ ਮਾਨ Gurdas Maan

ਗਿੱਪੀ ਗਰੇਵਾਲ Gippy Grewal

ਦਿਲਜੀਤ ਦੁਸਾਂਝ Diljit Dosanjh

ਜੱਸੀ ਗਿੱਲ Jassie Gill

ਸੋਨਮ ਬਾਜਵਾ Sonam Bajwa

ਗੁਰੂ ਰੰਧਾਵਾ Guru Randhawa

ਬੋਹੇਮੀਆ Bohemia

ਹਾਰਡੀ ਸੰਧੂ Hardy Sandhu

ਸਤਿੰਦਰ ਸਰਤਾਜ Satinder Sartaj

ਸੁਨੰਦਾ ਸ਼ਰਮਾ Sunanda Sharma

ਦਲੇਰ ਮਹਿੰਦੀ Daler Mehndi

ਸੁਖਸ਼ਿੰਦਰ ਸ਼ਿੰਦਾ Sukshinder Shinda

ਰਫਤਾਰ Raftaar

ਜੱਸੀ ਸਿੱਧੂ Jassi Sidhu

ਹਰਸ਼ਦੀਪ ਕੌਰ Harshdeep Kaur


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network