ਕਾਮੇਡੀਅਨ ਭਾਰਤੀ ਸਿੰਘ ਨੇ ਦੀਪਿਕਾ ਪਾਦੂਕੋਣ ਨੂੰ ਕੀਤਾ ਕਾਪੀ, ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਖੂਬ ਪਸੰਦ

written by Shaminder | July 28, 2021

ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਭਾਰਤੀ ਸਿੰਘ ਦੀਪਿਕਾ ਪਾਦੂਕੋਣ ਨੂੰ ਕਾਪੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਸਿੰਘ ਓਮ ਸ਼ਾਂਤੀ ਓਮ ਦੀ ਅਦਾਕਾਰਾ ਦੇ ਵਾਂਗ ਡਰੈੱਸ ਅਪ ਹੋਈ ਦਿਖਾਈ ਦੇ ਰਹੀ ਹੈ । ਉਸ ਦੇ ਇਸ ਲੁੱਕ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ।

Image From Instagram

ਹੋਰ ਪੜ੍ਹੋ : ਕੁਵਰ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਕਾਲਾ ਜੋੜਾ’, ਸਰੋਤਿਆਂ ਨੂੰ ਆ ਰਿਹਾ ਪਸੰਦ 

bharti singh Image From Instagram

ਮਸਤੀ ਦੇ ਮੂਡ ‘ਚ ਦਿਖੀ ਭਾਰਤੀ ਸਿੰਘ ਦੀਪਿਕਾ ਵਾਂਗ ਹੀ ਐਕਟਿੰਗ ਕਰਦੀ ਹੋਈ ਦਿਖਾਈ ਦਿੱਤੀ । ਇਸ ਦੌਰਾਨ ਉਸ ਨੇ ਪੈਪਰਾਜੀ ਨੂੰ ਕਿਹਾਕਿ ਮੇਰੀ ਇਹ ਵੀਡੀਓ ਸਲੋ ਮੋਸ਼ਨ ‘ਚ ਸ਼ੇਅਰ ਕਰਿਓ।

bharti-singh Image From Instagram

ਦੱਸ ਦਈਏ ਕਿ ਭਾਰਤੀ ਸਿੰਘ ਨੇ ਆਪਣੇ ਲੁੱਕ ਨੂੰ ਬਿਲਕੁਲ ਦੀਪਿਕਾ ਦੇ ਵਾਂਗ ਹੀ ਬੜੀ ਖੂਬਸੂਰਤੀ ਦੇ ਨਾਲ ਇਸ ਲੁੱਕ ਨੂੰ ਕੈਰੀ ਕੀਤਾ ਸੀ ਅਤੇ ਇਸ ਅੰਦਾਜ਼ ਨੂੰ ਖੂਬ ਪਸੰਦ ਵੀ ਕੀਤਾ ਗਿਆ । ਦੱਸ ਦਈਏ ਕਿ ਕਾਮੇਡੀਅਨ ਭਾਰਤੀ ਸ਼ਰਮਾ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦੇ ਢਿੱਡੀਂ ਪੀੜਾਂ ਪਾ ਦਿੰਦੀ ਹੈ ।

 

View this post on Instagram

 

A post shared by Viral Bhayani (@viralbhayani)

 

You may also like