ਡੰਗਰ ਡਾਕਟਰ ਜੈਲੀ ਦੀ ਪਹਿਲੀ ਝਲਕ ਹੋਈ ਜਾਰੀ

Written by  Pradeep Singh   |  September 23rd 2017 07:59 AM  |  Updated: September 23rd 2017 08:10 AM

ਡੰਗਰ ਡਾਕਟਰ ਜੈਲੀ ਦੀ ਪਹਿਲੀ ਝਲਕ ਹੋਈ ਜਾਰੀ

ਰਵਿੰਦਰ ਗਰੇਵਾਲ ਦੀ ਆਉਣ ਵਾਲੀ ਫਿਲਮ 'ਡੰਗਰ ਡਾਕਟਰ ਜੈਲੀ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ |

ਇਸ ਤੋਂ ਪਹਿਲਾ ਇਸ ਫਿਲਮ ਦਾ ਟਾਈਟਲ ਗੀਤ ਜਾਰੀ ਕੀਤਾ ਗਿਆ ਸੀ ਜਿਸਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ | ਹੁਣ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਆ ਗਿਆ ਹੈ | ਟ੍ਰੇਲਰ ਵਿਚ ਕਾਮੇਡੀਅਨ ਤੋਂ ਐਕਟਰ ਬਣੇ ਰਾਜੀਵ ਠਾਕੁਰ ਵੀ ਨਜ਼ਰ ਆ ਰਹੇ ਨੇ 'ਤੇ ਇਸੇ ਫਿਲਮ ਤੋਂ ਮਸ਼ਹੂਰ ਮਾਡਲ ਸਾਰਾ ਗੁਰਪਾਲ ਆਪਣੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ | ਜਿੰਨਾ ਕਮਾਲ ਦਾ ਫਿਲਮ ਦਾ ਟ੍ਰੇਲਰ ਹੈ, ਫਿਲਮ ਇਸਤੋਂ ਵੀ ਜਿਆਦਾ ਸ਼ਾਨਦਾਰ ਹੋਵੇਗੀ ਇਸ ਗੱਲ ਦੀ ਗਾਰੰਟੀ ਰਵਿੰਦਰ ਗਰੇਵਾਲ ਖੁਦ ਦੇ ਰਹੇ ਨੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network