ਆਪਣੀ ਮਾਂ ਅਤੇ ਪਰਿਵਾਰ ਦਾ ਜ਼ਿਕਰ ਕਰਦੇ ਹੋਏ ਭਾਵੁਕ ਹੋਏ ਦੇਬੀ ਮਖਸੂਸਪੁਰੀ, ਵੀਡੀਓ ਵਾਇਰਲ
ਆਪਣੀ ਮਾਂ ਅਤੇ ਪਰਿਵਾਰ ਦਾ ਜ਼ਿਕਰ ਕਰਦੇ ਹੋਏ ਭਾਵੁਕ ਹੋਏ ਦੇਬੀ ਮਖਸੂਸਪੁਰੀ, ਵੀਡੀਓ ਵਾਇਰਲ
ਦੇਬੀ ਮਖਸੂਸਪੁਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਭੈਣ ਭਰਾਵਾਂ ਦੀ ਗੱਲ ਕਰਦੇ ਹੋਏ ਭਾਵੁਕ ਦਿਖਾਈ ਦੇ ਰਹੇ ਹਨ ।ਦੇਬੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਮਰਹੂਮ ਗਾਇਕ ਸਰਦੂਲ ਸਿਕੰਦਰ ਉਨ੍ਹਾਂ ਨੂੰ ਦੇਵ ਕਹਿੰਦੇ ਹੁੰਦੇ ਸਨ, ਜਦੋਂਕਿ ਉਨ੍ਹਾਂ ਦੀਆਂ ਭੈਣਾਂ, ਭਰਾ ਅਤੇ ਮਾਂ ਵੀ ਉਨ੍ਹਾਂ ਨੂੰ ਦੇਵ ਕਹਿੰਦੇ ਸਨ ।

ਹੋਰ ਪੜ੍ਹੋ : ਕੋਰੋਨਾ ਤੋਂ ਬਚਣ ਲਈ ਇਸ ਬੰਦੇ ਨੇ ਬਣਾਇਆ ਦੇਸੀ ਜੁਗਾੜ, ਹਜ਼ਾਰਾਂ ਲੋਕਾਂ ਨੂੰ ਪਸੰਦ ਆਈ ਵੀਡੀਓ
Image From Debi Makhsoospuri Instagram
ਇਹ ਗੱਲ ਕਰਦੇ ਹੋਏ ਉਨ੍ਹਾਂ ਦਾ ਮਨ ਭਰ ਆਇਆ ਅਤੇ ਉਹ ਭਾਵੁਕ ਹੋ ਗਏ । ਦੇਬੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਦੇਬੀ ਮਖਸੂਸਪੁਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਵਧੀਆ ਲਿਰੀਸਿਸਟ ਵੀ ਹਨ । ਉਨ੍ਹਾਂ ਦੀ ਸ਼ਾਇਰੀ ਵੀ ਬਾਕਮਾਲ ਹੈ । ਦੇਬੀ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਵੀ ਗਾਏ ਹਨ।
Image From Debi Makhsoospuri
ਦੇਬੀ ਮਖ਼ਸੂਸਪੁਰੀ ਪੰਜਾਬੀ ਗਾਇਕੀ ਦਾ ਉਹ ਨਾਮ ਜਿੰਨ੍ਹਾਂ ਨੇ ਆਪਣੀ ਸ਼ਾਇਰੀ ਨਾਲ ਕਰੋੜਾਂ ਹੀ ਲੋਕਾਂ ਦੇ ਦਿਲਾਂ 'ਚ ਖਾਸ ਸਥਾਨ ਬਣਾਇਆ ਹੈ। ਅੱਜ ਹਰ ਕੋਈ ਸਿਤਾਰਾ ਦੇਬੀ ਮਖਸੂਸਪੁਰੀ ਦਾ ਨਾਮ ਬੜੇ ਹੀ ਸਤਿਕਾਰ ਨਾਲ ਲੈਂਦਾ ਹੈ। ਉਹਨਾਂ ਦੀ ਸ਼ਾਇਰੀ ਅਤੇ ਦਾ ਹਰ ਕੋਈ ਕਾਇਲ ਹੈ। ਦੇਬੀ ਮਖਸੂਸਪੁਰੀ ਦੀ ਸ਼ਾਇਰੀ ਸੁਣਨ ਲਈ ਹਰ ਕੋਈ ਉਤਾਵਲਾ ਰਹਿੰਦਾ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
