ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਵੀਡੀਓ, ਦੱਸਿਆ ਦਿਲ ਦਾ ਹਾਲ

written by Shaminder | February 01, 2021

ਦੀਪ ਸਿੱਧੂ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਾਫੀ ਭਾਵੁਕ ਬਿਆਨ ਦੇ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਉਸ ਦੇ ਪਿਆਰ ਦਾ ਇਹ ਸਿਲ੍ਹਾ ਦਿੱਤਾ ਹੈ । deep-sidhu   ਦੀਪ ਸਿੱਧੂ ਇਸ ਵੀਡੀਓ ‘ਚ ਕਹਿ ਰਹੇ ਨੇ ਕਿ ਉਨ੍ਹਾਂ ਨੇ ਪੰਜਾਬ ਦੀ ਆਵਾਜ਼ ਬੁਲੰਦ ਕੀਤੀ, ਪਰ ਉਸ ਦਾ ਇਹ ਸਿਲ੍ਹਾ ਉਨ੍ਹਾਂ ਨੂੰ ਮਿਲ ਰਿਹਾ ਹੈ ਕਿ ਦੇਸ਼ ਦਾ ਗੱਦਾਰ ਦੱਸਿਆ ਜਾ ਰਿਹਾ ਹੈ । ਹੋਰ ਪੜ੍ਹੋ : ਪਟਿਆਲਾ ‘ਚ ਕਿਸਾਨਾਂ ਨੇ ਮੁੜ ਰੁਕਵਾਈ ਜਾਨ੍ਹਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ
deep sidhu with sunny ਉਸ ਨੇ ਕਿਹਾ ਅੱਜ ਮੇਰੀ ਰੂਹ ਦੁਖੀ ਹੈ, ਇਸ ਕਰਕੇ ਨਹੀਂ ਕਿ ਸਰਕਾਰਾਂ ਕੀ ਕਹਿ ਰਹੀਆਂ। ਸਗੋਂ ਇਸ ਕਰਕੇ ਉਸ ਲੋਕ ਉਸ ਬਾਰੇ ਕੀ ਕੁਝ ਕਹਿ ਰਹੇ ਹਨ। deep sidhu ਇਸ ਗੱਲ ਨੇ ਮੈਨੂੰ ਦੁਖੀ ਕੀਤਾ ਹੈ। ਉਸ ਨੇ ਕਿਹਾ ਲਾਲ ਕਿਲ੍ਹੇ 'ਤੇ ਪੰਜ ਲੱਖ ਬੰਦਾ ਮੌਜੂਦ ਸੀ। ਪਰ ਅੱਜ ਸਿਰਫ ਇਕ ਬੰਦੇ ਨੂੰ ਨਿਸ਼ਾਨਾ ਬਣਾਇਆਜਾ ਰਿਹਾ ਹੈ। ਦੀਪ ਸਿੱਧੂ ਨੇ ਕਿਹਾ ਉਹ ਅਨਾਜ ਤੋਂ ਬਿਨ੍ਹਾਂ ਗੁਜ਼ਾਰਾ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੇਰੇ ਬਾਪ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

 
View this post on Instagram
 

A post shared by Deep Sidhu (@deepsidhu.official)

0 Comments
0

You may also like