ਇਸ ਫ਼ਿਲਮ ਦਾ ਇਹ ਸੀਨ ਹੈ ਧਰਮਿੰਦਰ ਦਾ ਪਸੰਦੀਦਾ ਸੀਨ,ਕੀ ਤੁਹਾਨੂੰ ਪਤਾ ਹੈ ਕਿਹੜੀ ਫ਼ਿਲਮ ਹੈ ਇਹ !

written by Shaminder | July 11, 2019

ਅਦਾਕਾਰ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਉਨ੍ਹਾਂ ਦਾ ਪਸੰਦੀਦਾ ਸੀਨ ਹੈ । ਦੱਸ ਦਈਏ ਕਿ ਇਹ ਫ਼ਿਲਮ ਧਰਮਵੀਰ ਦਾ ਇੱਕ ਸੀਨ ਹੈ ਜਿਸ 'ਚ ਧਰਮਿੰਦਰ ਦੀ ਇਸ ਫ਼ਿਲਮ 'ਚ ਮਾਂ ਬਣੀ ਅਦਾਕਾਰਾ ਨੂੰ ਤੀਰ ਲੱਗ ਜਾਂਦਾ ਹੈ ਅਤੇ ਉਹ ਸ਼ਾਹੀ ਦਰਬਾਰ 'ਚ ਇਸ ਦਾ ਇਨਸਾਫ਼ ਲੈਣ ਲਈ ਪਹੁੰਚਦਾ ਹੈ ਅਤੇ ਕਹਿੰਦੇ ਹਨ ਕਿ ਸ਼ਾਹੀ ਮਹਿਲ ਦਾ ਅਸੂਲ ਹੈ ਕਿ  ਖ਼ੂਨ ਦੇ ਬਦਲੇ ਖ਼ੂਨ ਦੀ ਮੰਗ ਕਰਦੇ ਹਨ ਅਤੇ ਨਾਲ ਆਪਣੀ ਮਾਂ ਦੀ ਜਾਨ ਦੀ ਵਾਪਸੀ ਦੀ ਮੰਗ ਕਰਦੇ ਹਨ । ਹੋਰ ਵੇਖੋ :ਟਿਕ ਟੋਕ ਨੇ ਏਕਤਾ ਦੀ ਬਦਲੀ ਜ਼ਿੰਦਗੀ, ਧਰਮਿੰਦਰ ਦੀ ਫ਼ਿਲਮ ‘ਚ ਇਸ ਤਰ੍ਹਾਂ ਹੋਈ ਐਂਟਰੀ 2019 https://www.instagram.com/p/Bzm04LSnIjn/ ਫ਼ਿਲਮ ਦੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਉਨ੍ਹਾਂ ਦਾ ਪਸੰਦੀਦਾ ਸੀਨ ਹੈ । ਦੱਸ ਦਈਏ ਕਿ ਧਰਮਿੰਦਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।

0 Comments
0

You may also like