ਪਹਿਲੀ ਵਾਰ ਸੰਨੀ ਲਿਓਨੀ ਦੇ ਛੂਹਣ ਤੇ ਇਸ ਤਰ੍ਹਾਂ ਐਕਸਾਈਟਿਡ ਹੋ ਗਏ ਦਿਲਜੀਤ ਦੋਸਾਂਝ 

Written by  Rupinder Kaler   |  July 23rd 2019 01:41 PM  |  Updated: July 23rd 2019 01:41 PM

ਪਹਿਲੀ ਵਾਰ ਸੰਨੀ ਲਿਓਨੀ ਦੇ ਛੂਹਣ ਤੇ ਇਸ ਤਰ੍ਹਾਂ ਐਕਸਾਈਟਿਡ ਹੋ ਗਏ ਦਿਲਜੀਤ ਦੋਸਾਂਝ 

ਅਦਾਕਾਰੀ ਤੇ ਗਾਇਕੀ ਵਿੱਚ ਮਾਹਿਰ ਦਿਲਜੀਤ ਦੋਸਾਂਝ ਕੁੜੀਆਂ ਦੇ ਮਾਮਲੇ ਵਿੱਚ ਕੁਝ ਸ਼ਰਮੀਲੇ ਹਨ । ਦਿਲਜੀਤ ਦੀਆਂ ਫ਼ਿਲਮਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਵਧੀਆ ਅਦਾਕਾਰ ਹਨ । ਅਰਜੁਨ ਪਟਿਆਲਾ ਦੇ ਇੱਕ ਗਾਣੇ ਵਿੱਚ ਦਿਲਜੀਤ ਤੇ ਸੰਨੀ ਲਿਓਨੀ ਦੀ ਜੋੜੀ ਲੋਕਾਂ ਲਈ ਦਿਲਚਸਪੀ ਦਾ ਵਿਸ਼ਾ ਬਣੀ ਹੋਈ ਹੈ ।

https://www.instagram.com/p/BzcbNF1FA0a/

ਇਸ ਜੋੜੀ ਨੂੰ ਲੈ ਕੇ ਕਈ ਮੀਮਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਫ਼ਿਲਮ ਦੇ ਗਾਣੇ ਕਰੇਜ਼ੀ ਹੱਬੀ ਵਿੱਚ ਦਿਲਜੀਤ ਸੰਨੀ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਹ ਮੀਮ ਦਿਲਜੀਤ ਤੇ ਸੰਨੀ ਨੂੰ ਲੈ ਕੇ ਬਣਾਏ ਗਏ ਹਨ । ਫੋਟੋ ਵਿੱਚ ਸੰਨੀ ਦਿਲਜੀਤ ਨੂੰ ਟੱਚ ਕਰਦੇ ਹੋਏ ਨਜ਼ਰ ਆ ਰਹੀ ਹੈ । ਪਰ ਬਾਅਦ ਵਿੱਚ ਦਿਲਜੀਤ ਖੁਸ਼ੀ ਦੇ ਮਾਰੇ ਐਕਸਾਈਟਿਡ ਨਜ਼ਰ ਆ ਰਹੇ ਹਨ ।

https://www.instagram.com/p/BzkIx0sF61g/

ਦਿਲਜੀਤ ਦੀ ਇਸ ਫੋਟੋ ਨੂੰ ਲੈ ਕੇ ਲੋਕਾਂ ਨੇ ਲਿਖਿਆ ਹੈ ਕਿ ਪਹਿਲੀ ਵਾਰ ਸੰਨੀ ਲਿਓਨੀ ਦੇ ਛੂਹਣ ਨਾਲ ਦਿਲਜੀਤ ਕਿਸ ਕਦਰ ਸ਼ਰਮਾ ਗਏ । ਖ਼ਾਸ ਗੱਲ ਇਹ ਹੈ ਕਿ ਦਿਲਜੀਤ ਨੇ ਵੀ ਕੁਝ ਫਨੀ ਮੀਮ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੇ ਹਨ ।

https://www.instagram.com/p/B0OTekMF_sD/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਕਮੇਡੀ ਫ਼ਿਲਮ ਹੈ ਜਿਸ ਵਿੱਚ ਦਿਲਜੀਤ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਅ ਰਹੇ ਹਨ ।

https://www.instagram.com/p/B0ITCJxFpH6/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network