
ਦੇਵੋਲੀਨਾ ਭੱਟਾਚਾਰਜੀ (Devoleena Bhattacharjee) ਜਿਸ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਜਿੰਮ ਟ੍ਰੇਨਰ ਦੇ ਨਾਲ ਵਿਆਹ ਕਰਵਾਇਆ ਹੈ । ਉਸ ਦੇ ਵਿਆਹ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਧੀ ਤੁਨੀਸ਼ਾ ਦੀ ਡੈੱਡ ਬਾਡੀ ਵੇਖ ਕੇ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ
ਜਿਸ ‘ਚ ਅਦਾਕਾਰਾ ਡਾਂਸ ਫਲੋਰ ‘ਤੇ ਆਪਣੀ ਸਹੇਲੀ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਨੇ ਸ਼ੁਰੂ ਕਰ ਦਿੱਤੇ । ਇੱਕ ਯੂਜ਼ਰ ਨੇ ਲਿਖਿਆ ਕਿ ‘ਅਬ ਯੇ ਕਯਾ ਚੂਤੀਆਪਨ ਹੈ ।
ਹੋਰ ਪੜ੍ਹੋ : ਪਤੀ ਹਰਦੀਪ ਗਿੱਲ ਦੇ ਨਾਲ ਲੰਡਨ ‘ਚ ਅਨੀਤਾ ਦੇਵਗਨ ਮਨਾ ਰਹੀ ਵੈਕੇਸ਼ਨ, ਵੇਖੋ ਵੀਡੀਓ
ਲਗਤਾ ਹੈ ਗੋਪੀ ਬਹੂ ਕੋ ਪਤੀ ਪਸੰਦ ਨਹੀਂ ਆਇਆ ਇਸ ਲੀਏ ਸ਼ਾਇਦ ਲੜਕੀਓਂ ਸੇ ਮਜ਼ੇ ਲੈ ਰਹੀ ਹੈ। ਇੱਕ ਹੋਰ ਨੇ ਲਿਖਿਆ ਕਿ ‘ਯੇ ਦੇਬੋ …ਅਸ਼ਲੀਲ ਤੋਂ ਪਹਿਲੇ ਸੇ ਹੀ ਥੀ’। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਗੋਪੀ ਬਹੂ ਯੇ ਸਿਰਫ਼ ਏਕ ਦਿਖਾਵਾ ਥਾ…ਛਲਾਵਾ ਥਾ, ਕਪਟ ਥਾ….’।
ਸੂਰਿਆ ਠਾਕੁਰ ਨਾਂਅ ਦੇ ਇੱਕ ਯੂਜ਼ਰ ਨੇ ਲਿਖਿਆ ਕਿ ‘ਇਹ ਹੈ ਟੀਵੀ ਦੀ ਆਦਰਸ਼ ਬਹੂ ਜੋ ਦਿਖਾ ਰਹੀ ਹੈ ਆਪਣਾ ਨੰਗਾ ਡਾਂਸ ਦੇਸ਼ ਦੀਆਂ ਹਰ ਘਰ ਦੀਆਂ ਔਰਤਾਂ ਇਸ ਨੂੰ ਫਾਲੋ ਕਰਦੀਆਂ ਹਨ’ । ਦੇਵੋਲੀਨਾ ਪਿਛਲੇ ਕਈ ਦਿਨਾਂ ਤੋਂ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਂਝੀਆਂ ਕਰ ਰਹੀ ਹੈ ।
View this post on Instagram