ਕਾਰਤਿਕ ਆਰਯਨ ਦੇ ਰਵੱਈਏ ਕਾਰਨ ‘ਦੋਸਤਾਨਾ -2’ ਫ਼ਿਲਮ ਚੋਂ ਬਦਲਿਆ ਗਿਆ

written by Shaminder | April 16, 2021 05:00pm

ਕਾਰਤਿਕ ਆਰਯਨ ਜਿਨ੍ਹਾਂ ਨੇ ਹਾਲ ਹੀ ‘ਚ ਨਵੀਂ ਗੱਡੀ ਲਈ ਹੈ । ਜਿਸ ਤੋਂ ਬਾਅਦ ਉਹ ਕਾਫੀ ਚਰਚਾ ‘ਚ ਸਨ।
ਪਰ ਕਾਰਿਤਕ ਹੁਣ ਮੁੜ ਤੋਂ ਚਰਚਾ ‘ਚ ਆਏ ਹਨ । ਇਸ ਵਾਰ ਉਨ੍ਹਾਂ ਦੇ ਚਰਚਾ ‘ਚ ਆਉਣ ਦਾ ਕਾਰਨ ਉਨ੍ਹਾਂ ਦੀ ਇੱਕ ਫ਼ਿਲਮ ਹੈ । ਜਿਸ ਚੋਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ । ਖਬਰਾਂ ਮੁਤਾਬਕ ਉਨ੍ਹਾਂ ਨੂੰ ਦੋਸਤਾਨਾ-2 ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ ।

KARTIK Image From Kartik 's Instagram

ਹੋਰ ਪੜ੍ਹੋ : ਗਾਇਕਾ ਜੈਨੀ ਜੌਹਲ ਨੇ ਭੈਣ ਦੀ ਬੈਂਗਲ ਸੈਰੇਮਨੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ 

kartik Image From Kartik's Instagram

ਇਸ ਦੇ ਪਿੱਛੇ ਕਾਰਤਿਕ ਦੇ ਅਪ੍ਰੋਫੈਸ਼ਨਲ ਰਵੱਈਏ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਸ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਾ ਪ੍ਰੋਡਕਸ਼ਨਜ਼ ਨੇ ਕਾਰਤਿਕ ਦੇ ਨਾਲ ਕਦੇ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ।

Kartik Image From Kartik's Instagram

ਕਿਹਾ ਇਹ ਵੀ ਜਾ ਰਿਹਾ ਹੈ ਕਿ ਫਿਲਮ ਨੂੰ ਲੈ ਕੇ ਕ੍ਰਿਏਟਿਵ ਡਿਫਰੈਂਸੇਜ ਤੇ ਜਾਨਵੀ ਕਪੂਰ ਨਾਲ ਮਤਭੇਦ ਵੀ ਕਾਰਤਿਕ ਆਰਯਨ ਦੇ ਬਾਹਰ ਹੋਣ ਦੀ ਵਜ੍ਹਾ ਬਣੇ ਹਨ।

You may also like