ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਦਾ ਹਰਿਆਣਵੀਂ ਪੰਜਾਬੀ ਗੀਤ ਹੋਇਆ ਰਿਲੀਜ਼

Written by  Shaminder   |  October 17th 2019 01:56 PM  |  Updated: October 17th 2019 01:56 PM

ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਦਾ ਹਰਿਆਣਵੀਂ ਪੰਜਾਬੀ ਗੀਤ ਹੋਇਆ ਰਿਲੀਜ਼

ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਹਰਿਆਣਵੀਂ ਅਤੇ ਪੰਜਾਬੀ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬਚਨ ਬੇਦਿਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਸਟਾਰ ਬੁਆਏ ਮਿਊਜ਼ਿਕ ਐਕਸ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਹੋਰ ਵੇਖੋ:ਗਾਇਕ ਰੌਸ਼ਨ ਪ੍ਰਿੰਸ ਤੇ ਸਾਰਾ ਗੁਰਪਾਲ ਹੁਣ ਇਸ ਫ਼ਿਲਮ ’ਚ ਆਉਣਗੇ ਨਜ਼ਰ

'ਨੱਚਣੇ ਨੂੰ ਜੀਅ ਕਰਦਾ' ਟਾਈਟਲ ਹੇਠ ਆਏ ਇਸ ਗੀਤ ਦੇ ਟਾਈਟਲ ਵਾਂਗ ਇਹ ਗੀਤ ਇੱਕ ਪਾਰਟੀ ਸੌਂਗ ਹੈ ।ਇਸ ਗੀਤ ਨੂੰ ਅਰਮਾਨ ਬੇਦਿਲ ਨੇ ਪੰਜਾਬੀ 'ਚ ਜਦਕਿ ਸਾਰਾ ਗੁਰਪਾਲ ਨੇ ਹਰਿਆਣਵੀਂ ਭਾਸ਼ਾ 'ਚ ਗਾਇਆ ਹੈ । ਸਾਰਾ ਗੁਰਪਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਗੀਤਾਂ 'ਚ ਮਾਡਲਿੰਗ ਕੀਤੀ ਹੈ ।

https://www.instagram.com/p/B3ra3sChrxQ/

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਵੀ ਪੰਜਾਬੀ ਇੰਡਸਟਰੀ ਨੁੰ ਦਿੱਤੇ ਹਨ ਇਸ ਤੋਂ ਇਲਾਵਾ ਪਿਛਲੇ ਦਿਨੀਂ ਉਨ੍ਹਾਂ ਦਾ ਗੀਤ 'ਜੁੱਤੀ' ਵੀ ਰਿਲੀਜ਼ ਹੋਇਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network