ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਬੱਚੇ ਦਾ ਵੀਡੀਓ, ਵੇਖ ਕੇ ਹਰ ਕੋਈ ਹੋ ਰਿਹਾ ਭਾਵੁਕ

written by Shaminder | May 29, 2021

ਸੋਸ਼ਲ ਮੀਡੀਆ ‘ਤੇ ਅਜਿਹਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ ਜੋ ਹਰ ਕਿਸੇ ਦਾ ਦਿਲ ਛੂਹ ਜਾਂਦਾ ਹੈ ।ਸੋਸ਼ਲ ਮੀਡੀਆ ‘ਤੇ ਇੱਕ ਵੀਡਇਸ ਵੀਡੀਓ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਗਾਇਕ ਸੁਖਵਿੰਦਰ ਸੁੱਖੀ ਨੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁੱਖਵਿੰਦਰ ਸੁੱਖੀ ਨੇ  ਲਿਖਿਆ ਹੈ ‘ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾਂ ਕੋਈ’।

sukhwinder sukhi Image From sukhwinder sukhi instagram
ਹੋਰ ਪੜ੍ਹੋ :  ਕਮਾਲ ਆਰ ਖ਼ਾਨ ਨੇ ਸਲਮਾਨ ਤੋਂ ਬਾਅਦ ਮੀਕਾ ਨਾਲ ਲਿਆ ਪੰਗਾ, ਇਹ ਗੱਲ ਸੁਣਕੇ ਭੜਕੇ ਮੀਕਾ ਸਿੰਘ, ਵੀਡੀਓ ਵਾਇਰਲ
Image From sukhwinder sukhi instagram
ਇਸ ਭਾਵੁਕ ਵੀਡੀਓ ‘ਤੇ ਹਰ ਕੋਈ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੱਚਾ ਆਪਣੀ ਮਾਂ ਦੀ ਤਸਵੀਰ ਨੂੰ ਵੇਖ ਰਿਹਾ ਹੈ ।
Sukhwinder Image From sukhwinder sukhi instagram
ਜਿਸ ਦੀ ਸ਼ਾਇਦ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਚਾ ਆਪਣੀ ਮਾਂ ਦੀ ਤਸਵੀਰ ਨੂੰ ਵਾਰ ਵਾਰ ਵੇਖ ਰਿਹਾ ਹੈ ।ਬੱਚਾ ਇਸ ਤਸਵੀਰ ਚੋਂ ਆਪਣੀ ਮਾਂ ਦੇ ਬਾਹਰ ਨਿਕਲਣ ਦੀ ਉਡੀਕ ਕਰ ਰਿਹਾ ਹੈ । ਬੱਚੇ ਦੀ ਇਹ ਭਾਵੁਕ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ ।

0 Comments
0

You may also like