ਹੁਣ ਇਸ ਮਸ਼ਹੂਰ ਗਾਇਕ ਨੇ ਰੱਖਿਆ ਸਿਆਸਤ 'ਚ ਕਦਮ,ਇਸ ਪਾਰਟੀ 'ਚ ਹੋਏ ਸ਼ਾਮਿਲ

written by Shaminder | November 22, 2019

ਮਸ਼ਹੂਰ ਬਾਲੀਵੁੱਡ ਗਾਇਕ ਗਾਇਕ ਫਾਜ਼ਿਲਪੁਰੀਆ ਨੇ ਸਿਆਸਤ 'ਚ ਪੈਰ ਰੱਖ ਲਿਆ ਹੈ । ਉਨ੍ਹਾਂ ਨੇ ਜੇਜੀਪੀ ਜੋ ਕਿ ਹਰਿਆਣਾ ਦੀ ਇੱਕ ਸਿਆਸੀ ਪਾਰਟੀ ਹੈ ਉਸ ਨੂੰ ਜੁਆਇਨ ਕੀਤਾ ਹੈ । ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਜੇਪੀ ਪਾਰਟੀ 'ਚ ਜੁਆਇਨ ਕੀਤਾ ਸੀ । ਹੋਰ ਵੇਖੋ:ਜੱਸ ਮਾਣਕ ਨੇ ਦੋਸਤ ਦੇ ਵਿਆਹ ‘ਚ ਭੰਗੜਾ ਪਾ ਕੇ ਜਿੱਤਿਆ ਸਭ ਦਾ ਦਿਲ,ਵੀਡੀਓ ਵਾਇਰਲ ਗਾਇਕ ਨੇ ਦਿਗਵਿਜੇ ਚੌਟਾਲਾ ਦੀ ਅਗਵਾਈ 'ਚ ਪਾਰਟੀ ਨੂੰ ਜੁਆਇਨ ਕੀਤਾ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਉਹ ਪੂਰੀ ਈਮਾਨਦਾਰੀ ਨਾਲ ਕੰਮ ਕਰਨਗੇ ਅਤੇ ਜੋ ਕੰਮ ਉਨ੍ਹਾਂ ਨੂੰ ਦਿੱਤਾ ਜਾਵੇਗਾ ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ ।

fazilpuria (3) fazilpuria (3)
ਫਾਜ਼ਿਲਪੁਰੀਆ ਗੁੜਗਾਂਵ ਦੇ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਫਾਜ਼ਿਲਪੁਰੀਆ ਨੇ ਕਈ ਹਿੱਟ ਗਾਏ ਹਨ ਅਤੇ ਬਾਦਸ਼ਾਹ ਨਾਲ ਉਨ੍ਹਾਂ ਦਾ ਗਾਇਆ ਗੀਤ 'ਚੁੱਲ' ਵੀ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।  

0 Comments
0

You may also like