ਬਾਲੀਵੁੱਡ 'ਚ ਦੀਵਾਲੀ ਦਾ ਜਸ਼ਨ ਸ਼ੁਰੂ,ਬਾਲੀਵੁੱਡ ਹਸਤੀਆਂ ਵੱਲੋਂ ਰੱਖੀ ਪਾਰਟੀ 'ਚ ਪਹੁੰਚੇ ਕਈ ਕਲਾਕਾਰ

written by Shaminder | October 22, 2019

ਦੇਸ਼ 'ਚ ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ । ਆਮ ਲੋਕ ਜਿੱਥੇ ਇਸ ਤਿਉਹਾਰ ਨੂੰ ਲੈ ਕੇ ਖਾਸ ਉਤਸ਼ਾਹਿਤ ਹਨ । ਉੱਥੇ ਬਾਲੀਵੁੱਡ 'ਚ ਦੀਵਾਲੀ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ । ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਆਪਣੇ ਘਰ 'ਚ ਦੀਵਾਲੀ ਨੂੰ ਵੇਖਦੇ ਹੋਏ ਇੱਕ ਪਾਰਟੀ ਰੱਖੀ । ਇਸ ਪਾਰਟੀ 'ਚ ਬਾਲੀਵੁੱਡ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਪਹੁੰਚੀਆਂ।

ਹੋਰ ਵੇਖੋ:ਇਸ ਅਦਾਕਾਰ ਦਾ ਬਾਲੀਵੁੱਡ ਫ਼ਿਲਮਾਂ ’ਚ ਚੱਲਦਾ ਸੀ ਸਿੱਕਾ, ਜਨਮ ਦਿਨ ’ਤੇ ਮਾਂ, ਭੈਣ ਨੂੰ ਗੋਲੀ ਮਾਰ ਕੇ ਪਿਤਾ ਨੇ ਕੀਤੀ ਸੀ ਖੁਦਕੁਸ਼ੀ, ਕਹਾਣੀ ਸੁਣ ਕੇ ਤੁਹਾਡੀ ਵੀ ਰੂਹ ਜਾਏਗੀ ਕੰਬ

https://www.instagram.com/p/B31S4VoJq37/

ਇਸ ਪਾਰਟੀ 'ਚ ਅਦਾਕਾਰਾ ਸ਼ਿਲਪਾ ਸ਼ੈੱਟੀ,ਸ਼ਿਲਪਾ ਦੇ ਪਤੀ ਰਾਜ ਕੁੰਦਰਾ,ਕਰਣ ਜੌਹਰ,ਤਾਹਿਰਾ ਕਸ਼ਿਯਪ,ਅਰਪਿਤਾ ਖ਼ਾਨ ਸਣੇ ਕਈ ਅਦਾਕਾਰ ਸ਼ਾਮਿਲ ਹੋਏ ।ਇਸ ਤੋਂ ਇਲਾਵਾ ਮਸ਼ਹੂਰ ਪ੍ਰੋਡਿਊਸਰ ਆਨੰਦ ਪੰਡਤ ਵੱਲੋਂ ਵੀ ਇੱਕ ਪਾਰਟੀ ਰੱਖੀ ਗਈ ਸੀ ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ ।

https://www.instagram.com/p/B31SU8xpISJ/

ਇਸ ਪਾਰਟੀ ਰਿਤਿਕ ਰੌਸ਼ਨ ਆਪਣੇ ਪਿਤਾ ਰਾਕੇਸ਼ ਰੌਸ਼ਨ,ਜਦਕਿ ਰਾਜ ਕੁਮਾਰ ਰਾਓ ਆਪਣੀ ਗਰਲ ਫ੍ਰੈਂਡ ਦੇ ਨਾਲ ਨਜ਼ਰ ਆਏ ।

Inside Photos: बॉलीवुड में दिवाली का जश्न शुरू, मनीष मल्होत्रा के घर पार्टी में पहुंचे सितारे

ਸੰਨੀ ਲਿਓਨੀ ਵੀ ਆਪਣੇ ਪਤੀ ਨਾਲ ਇਸ ਪਾਰਟੀ 'ਚ ਨਜ਼ਰ ਆਈ । ਅਜੈ ਦੇਵਗਨ ਪੂਰੇ ਰਿਵਾਇਤੀ ਪਹਿਰਾਵੇ 'ਚ ਇਸ ਪਾਰਟੀ 'ਚ ਦਿਖਾਈ ਦਿੱਤੇ ।
Inside Photos: बॉलीवुड में दिवाली का जश्न शुरू, मनीष मल्होत्रा के घर पार्टी में पहुंचे सितारे

You may also like