ਜੈਦੇਵ ਕੁਮਾਰ ਫ਼ਿਲਮ ਰੱਬ ਦਾ ਰੇਡੀਓ ਨੇ ਜਿਤਿਆ ਬੈਸਟ ਬੇਕਗ੍ਰਾਉੰਡ ਸਕੋਰ ਦਾ ਖਿਤਾਬ

written by Gourav Kochhar | March 30, 2018

ਲਾਓ ਜੀ ਤਿਆਰ ਹੋ ਜਾਓ ਪੰਜਾਬੀ ਫ਼ਿਲਮ ਇੰਡਸਟਰੀ ਦਾ ਸੱਭ ਤੋਂ ਵੱਡਾ ਅਵਾਰਡ ਸ਼ੋਅ ਦਾ ਆਨੰਦ ਲੈਣ ਲਈ | ਪੰਜਾਬੀ ਫ਼ਿਲਮ ਇੰਡਸਟਰੀ ਦਾ ਹਰ ਇੱਕ ਅਦਾਕਾਰ ਇਸ ਅਵਾਰਡ ਸ਼ੋਅ ਦਾ ਹਰ ਸਾਲ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ | ਉਸ ਤੋਂ ਵੀ ਵੱਧ ਇੰਤਜ਼ਾਰ ਕਰਦੇ ਹਨ ਸਿਤਾਰਿਆਂ ਦੇ ਫੈਨਸ ਜੋ ਉਨ੍ਹਾਂ ਨੂੰ ਲਾਈਵ ਪਰਫ਼ਾਰ੍ਮ ਕਰਦੇ ਵੇਖਣਾ ਚਾਹੁੰਦੇ ਹਨ | ਇਸੀ ਲਈ ਤਾਂ ਹਰ ਸਾਲ ਇਹ ਅਵਾਰਡ ਸ਼ੋਅ ਹੋਰ ਵੀ ਜ਼ਿਆਦਾ ਮਸ਼ਹੂਰ ਅਤੇ ਵੱਡਾ ਹੁੰਦਾ ਜਾ ਰਿਹਾ ਹੈ | ਇਸ ਸ਼ੋਅ ਵਿਚ ਆਪਣੀ ਫ਼ਿਲਮ ਨੂੰ ਨੋਮੀਨੇਟ ਕਰਨ ਲਈ ਪੰਜਾਬੀ ਫ਼ਿਲਮ ਇੰਡਸਟਰੀ ਦਿਨਭਰ ਕੜੀ ਮੇਹਨਤ ਕਰਦੀ ਨਜ਼ਰ ਆ ਰਹੀ ਹੈ | ਅਦਾਕਾਰ, ਗਾਇਕ, ਨਿਰਦੇਸ਼ਕ, ਕਾਮੇਡੀਅਨ, ਨਿਰਮਾਤਾ ਹਰ ਕੋਈ ਇਸ ਅਵਾਰਡ ਦਾ ਹਿੱਸਾ ਬਣਨਾ ਚਾਹੁੰਦਾ ਹੈ |

ਪੀਟੀਸੀ ਫ਼ਿਲਮ ਫ਼ਿਲਮ ਅਵਾਰਡ 2018 ਦੇ ਲਈ ਪੋਲੀਵੁੱਡ ਪੂਰੀ ਤਰਾਂ ਤਿਆਰ ਨਜ਼ਰ ਆ ਰਿਹਾ ਹੈ | ਇਸ ਅਵਾਰਡ ਦੇ ਰੇਡ ਕਾਰਪੈਟ ਤੇ ਪੋਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਪੁੱਜੀਆਂ ਹਨ | ਪੀਟੀਸੀ ਫ਼ਿਲਮ ਅਵਾਰਡ 2018 ਦੀ ਨੌਮੀਨੇਸ਼ਨ ਸੂਚੀ ਤਿਆਰ ਕਿੱਤੀ ਹੈ ਜਿਸ ਵਿਚ ਕਈ ਮਸ਼ਹੂਰ ਹਸਤੀਆਂ ਦੇ ਨਾਮ ਸਾਹਮਣੇ ਆਏ ਹਨ |

ਬੈਸਟ ਬੇਕਗ੍ਰਾਉੰਡ ਸਕੋਰ ਦੀ ਸੂਚੀ ਵਿਚ ਪੰਜ ਨਾਮ ਹਨ: List of Best Background Score:

- ਪਹਿਲਾ ਨਾਮ ਹੈ ਜੈਦੇਵ ਕੁਮਾਰ ਫ਼ਿਲਮ ਰੱਬ ਦਾ ਰੇਡੀਓ, - ਦੂਜਾ ਨਾਮ ਹੈ ਜਤਿੰਦਰ ਸ਼ਾਹ ਫ਼ਿਲਮ ਲਾਹੌਰੀਏ ਤੋਂ, - ਤੀਜਾ ਨਾਮ ਹੈ ਰਾਜੂ ਸਿੰਘ ਫ਼ਿਲਮ ਜਿੰਦੁਆ, - ਚੋਥਾ ਨਾਮ ਹੈ ਸਨੀ ਬਾਵਰਾ ਅਤੇ ਇੰਦਰ ਬਾਵਰਾ ਫ਼ਿਲਮ ਜੋਰਾ ੧੦ ਨੰਬਰੀਆ, - ਪੰਜਵਾਂ ਨਾਮ ਹੈ ਸੁਰੇਂਦਰ ਸੋਢੀ ਫ਼ਿਲਮ ਸਾਬ ਬਹਾਦਰ

ਜੈਦੇਵ ਕੁਮਾਰ ਫ਼ਿਲਮ ਰੱਬ ਦਾ ਰੇਡੀਓ ਨੇ ਜਿਤਿਆ ਬੈਸਟ ਬੇਕਗ੍ਰਾਉੰਡ ਸਕੋਰ ਦਾ ਖਿਤਾਬ | ਯੋਗੇਸ਼ ਛਾਬੜਾ ਅਤੇ ਅਮਨ ਧਾਲੀਵਾਲ ਵਲੋਂ ਕਿੱਤਾ ਗਿਆ ਸਨਮਾਨਿਤ |

 

0 Comments
0

You may also like