Advertisment

ਅਦਾਕਾਰਾ ਮੈਂਡੀ ਤੱਖਰ ਦੀ ਫ਼ਿਲਮ ‘ਕਿੱਕਲੀ’ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਖਤਮ

author-image
By Rupinder Kaler
New Update
ਅਦਾਕਾਰਾ ਮੈਂਡੀ ਤੱਖਰ ਦੀ ਫ਼ਿਲਮ ‘ਕਿੱਕਲੀ’ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਖਤਮ
Advertisment
ਅਦਾਕਾਰਾ ਮੈਂਡੀ ਤੱਖਰ ਪ੍ਰੋਡਿਊਸਰ ਤੇ ਤੌਰ ਤੇ ਛੇਤੀ ਹੀ ਆਪਣੀ ਨਵੀਂ ਫ਼ਿਲਮ ਲੈ ਕੇ ਆਉਣ ਵਾਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵੰਬਰ ਦੇ ਅਖੀਰ ਵਿੱਚ ਮੈਂਡੀ ਨੇ ਆਪਣੀ ਫ਼ਿਲਮ ‘ਕਿੱਕਲੀ’ ਦਾ ਐਲਾਨ ਕੀਤਾ ਸੀ । ਇਹ ਫ਼ਿਲਮ ਛੇਤੀ ਹੀ ਸਿਨੇਮਾ ਘਰਾਂ ਵਿੱਚ ਦਿਖਾਈ ਦੇਣ ਵਾਲੀ ਹੈ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਖਤਮ ਹੋ ਗਿਆ ਹੈ ।
Advertisment
mandy ਹੋਰ ਪੜ੍ਹੋ : mandy ਬੀਤੇ ਦਿਨ ਇਹ ਸ਼ੈਡਿਊਲ ਖਤਮ ਹੋਣ ਤੇ ਫ਼ਿਲਮ ਦੀ ਪੂਰੀ ਟੀਮ ਨੇ ਕੇਕ ਕੱਟ ਕੇ ਸੈਲੀਬਰੇਟ ਕੀਤਾ । ਇਸ ਸਭ ਦੀਆਂ ਤਸਵੀਰਾਂ ਮੈਂਡੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹੈ ਕਿ ਏਜ ਏ ਪ੍ਰੋਡਿਊਸਰ ਮੈਂਡੀ ਤੱਖਰ ਦੀ ਇਹ ਪਹਿਲੀ ਫ਼ਿਲਮ ਹੈ । publive-image ਇਸ ਫ਼ਿਲਮ ਦਾ ਨਿਰਦੇਸ਼ਨ ਕਵੀ ਰਾਜ ਕਰ ਰਹੇ ਹਨ, ਜਦੋਂ ਕਿ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਵਾਮਿਕਾ ਗੱਬੀ ਤੇ ਜੋਬਨਪ੍ਰੀਤ ਸਿੰਘ ਨਜ਼ਰ ਆਉਣਗੇ । ਫ਼ਿਲਮ ਰਿਲੀਜ਼ ਕਦੋਂ ਹੋਵੇਗੀ ਇਸ ਦੀ ਹਾਲੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਇਹ ਫ਼ਿਲਮ 2021 ਵਿੱਚ ਸਿਨੇਮਾ ਘਰਾਂ ਵਿੱਚ ਦਿਖਾਈ ਦੇਵੇਗੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment