Advertisment

ਬਾਲੀਵੁੱਡ ਦੀਆਂ ਹੀਰੋਇਨਾਂ ਦੀਆਂ ਡੁਬਲੀਕੇਟ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਅਸਲੀ ਨਕਲੀ ’ਚ ਫਰਕ ਕਰਨਾ ਹੈ ਬਹੁਤ ਮੁਸ਼ਕਿਲ

author-image
By Rupinder Kaler
New Update
ਬਾਲੀਵੁੱਡ ਦੀਆਂ ਹੀਰੋਇਨਾਂ ਦੀਆਂ ਡੁਬਲੀਕੇਟ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਅਸਲੀ ਨਕਲੀ ’ਚ ਫਰਕ ਕਰਨਾ ਹੈ ਬਹੁਤ ਮੁਸ਼ਕਿਲ
Advertisment
ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਅਜਿਹੇ ਹਨ, ਜਿਨ੍ਹਾਂ ਦੇ ਡੁਪਲੀਕੇਟ ਮੌਜੂਦ ਹਨ ਤੇ ਉਨ੍ਹਾਂ ਨੂੰ ਦੇਖ ਕੇ ਅਸਲੀ ਤੇ ਨਕਲੀ ਵਿੱਚ ਪਛਾਣ ਕਰ ਪਾਉਣਾ ਬਹੁਤ ਮੁਸ਼ਕਲ ਹੈ। ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹੇ ਹੀ ਡੁਬਲੀਕੇਟਾਂ ਨਾਲ ਮਿਲਾਉਂਦੇ ਹਾਂ । publive-image ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਟਰੀਨਾ ਕੈਫ ਦੀ, ਜਿਸ ਦੀ ਅਲੀਨਾ ਰਾਏ ਨਾਮ ਦੀ ਇਹ ਮਾਡਲ ਬਿਲਕੁਲ ਕੈਟਰੀਨਾ ਦੀ ਜੁੜਵਾ ਲੱਗਦੀ ਹੈ। ਅਲੀਨਾ ਟਿੱਕ ਟੋਕ 'ਤੇ ਬਹੁਤ ਮਸ਼ਹੂਰ ਹੈ।
Advertisment
publive-image ਇਸੇ ਤਰ੍ਹਾਂ ਕਰੀਨਾ ਕਪੂਰ ਸ਼ਨਾਇਆ ਸਚਦੇਵਾ ਨਾਂ ਦੀ ਟਿੱਕ ਟੋਕ ਸਟਾਰ ਉਸ ਵਰਗੀ ਦਿਖਾਈ ਦਿੰਦੀ ਹੈ। ਸ਼ਨਾਇਆ ਅਕਸਰ ਕਰੀਨਾ ਕਪੂਰ ਦੇ ਡਾਇਲਾਗ ਸ਼ੇਅਰ ਕਰਕੇ ਵੀਡੀਓ ਬਣਾਉਂਦੀ ਹੈ। publive-image ਕਿਨਜਲ ਮੋਰੇ ਦੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਉਸ ਨੂੰ ਦੀਪਿਕਾ ਪਾਦੂਕੋਣ ਦੇ ਨਾਂ ਨਾਲ ਬੁਲਾਓਗੇ। publive-image ਸੋਸ਼ਲ ਮੀਡੀਆ 'ਤੇ ਮਧੂਬਾਲਾ ਦੇ ਨਾਂ ਨਾਲ ਮਸ਼ਹੂਰ ਹੋਈ ਪ੍ਰਿਯੰਕਾ ਕੰਧਵਾਲ ਦੀਆਂ ਵੀਡੀਓ ਪ੍ਰਸ਼ੰਸਕਾਂ ਨੂੰ ਸੁਪਰਸਟਾਰ ਮਧੂਬਾਲਾ ਦੀ ਮੁਸਕਰਾਹਟ ਅਤੇ ਖੂਬਸੂਰਤੀ ਦੀ ਯਾਦ ਦਿਵਾਉਂਦੀਆਂ ਹਨ। ਪ੍ਰਿਅੰਕਾ ਮਧੂਬਾਲਾ ਦੇ ਗਾਣਿਆਂ 'ਤੇ ਕਾਫੀ ਟਿੱਕ ਟੋਕ ਬਣਾਉਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment