ਗਗਨ ਕੋਕਰੀ ਆਪਣੇ ਪਿੰਡ ਦੇ ਗੁਰਦੁਆਰੇ ‘ਚ ਹੋਏ ਨਤਮਸਤਕ, ਵਾਹਿਗੁਰੂ ਜੀ ਦਾ ਸਭ ਕੁਝ ਦੇਣ ਲਈ ਕੀਤਾ ਸ਼ੁਕਰਾਨਾ

written by Lajwinder kaur | February 11, 2021

ਪੰਜਾਬੀ ਗਾਇਕ ਤੇ ਐਕਟਰ ਗਗਨ ਕੋਕਰੀ ਜੋ ਕਿ ਆਸਟ੍ਰੇਲੀਆ ਤੋਂ ਇੰਡੀਆ ਆਏ ਹੋਏ ਨੇ । ਉਹ ਕਿਸਾਨੀ ਅੰਦੋਲਨ 'ਚ ਕਾਫੀ ਸਰਗਰਮ ਨੇ । ਜਿੱਥੇ ਉਹ ਆਪਣੀ ਟੀਮ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ। ਏਨੀਂ ਦਿਨੀਂ ਉਹ ਆਪਣੇ ਪਿੰਡ ਕੋਕਰੀ ਕਲਾਂ ‘ਚ ਨੇ ।inside image of farmer protests delhi ਹੋਰ ਪੜ੍ਹੋ : ਗਾਜ਼ੀਪੁਰ ਬਾਰਡਰ ਤੋਂ ਬੱਬੂ ਮਾਨ ਨੇ ਪੰਜਾਬ- ਹਰਿਆਣਾ ਦੇ ਭਰਾਵਾਂ ਲਈ ਗਾਏ ਇਹ ਗੀਤ, ਰਾਕੇਸ਼ ਟਿਕੈਤ ਵੀ ਨਾਲ ਆਏ ਨਜ਼ਰ,ਦੇਖੋ ਵਾਇਰਲ ਵੀਡੀਓ
ਉਨ੍ਹਾਂ ਨੇ ਆਪਣੇ ਪਿੰਡ ਦੇ ਗੁਰਦੁਆਰੇ ਤੋਂ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਸ਼ੁਕਰਾਨਾ ਵਾਹਿਗੁਰੂ ਦਾ ਹਰ ਚੀਜ਼ ਲਈ...ਜਿੰਨਾ ਕਰੋ ਘੱਟ ਏ, ਨਾਲ ਹੀ ਉਨ੍ਹਾਂ ਨੇ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । gagan kokri image from farmer protest ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਗਾਇਕਾਂ ਚੋਂ ਇੱਕ ਨੇ । ਉਨ੍ਹਾਂ ਬਹੁਤ ਹੀ ਬਿਹਤਰੀਨ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਨੇ । farmer protest at delhi

 
View this post on Instagram
 

A post shared by Gagan Kokri (@gagankokri)

0 Comments
0

You may also like