ਗਗਨ ਕੋਕਰੀ ਨੂੰ ਵਿਦੇਸ਼ 'ਚ ਕੀਤਾ ਗਿਆ ਸਨਮਾਨਿਤ,ਗਾਇਕ ਨੇ ਤਸਵੀਰ ਕੀਤੀ ਸਾਂਝੀ 

Written by  Shaminder   |  August 13th 2019 05:31 PM  |  Updated: August 13th 2019 05:31 PM

ਗਗਨ ਕੋਕਰੀ ਨੂੰ ਵਿਦੇਸ਼ 'ਚ ਕੀਤਾ ਗਿਆ ਸਨਮਾਨਿਤ,ਗਾਇਕ ਨੇ ਤਸਵੀਰ ਕੀਤੀ ਸਾਂਝੀ 

ਗਗਨ ਕੋਕਰੀ ਨੂੰ ਵਿਦੇਸ਼ 'ਚ ਵਿਧਾਇਕ ਵੱਲੋਂ   ਸਨਮਾਨਿਤ ਕੀਤਾ ਗਿਆ ਹੈ । ਇਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ " Feel proud to receive CITATION from legislator @joshlafazan in NEW YORK  M so thankful for amount of love u all gave in NEW YORK

ਹੋਰ ਵੇਖੋ :2019/08/08 ਗਗਨ ਕੋਕਰੀ ਨੇ ਇਸ ਸ਼ਖਸ ਨਾਲ ਕਿਉਂ ਕੀਤਾ ਧੱਕਾ,ਵੇਖੋ ਵੀਡੀਓ !

https://www.instagram.com/p/B1FrlRLlbJE/

ਗਗਨ ਕੋਕਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ਅਤੇ ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ ।

https://www.instagram.com/p/B0-DFSplOlI/

ਉਨ੍ਹਾਂ ਦੀ ਪਿੱਛੇ ਜਿਹੇ ਮੋਨਿਕਾ ਗਿੱਲ ਦੇ ਨਾਲ ਫ਼ਿਲਮ ਆਈ ਸੀ 'ਯਾਰਾ ਵੇ' ਇਸ ਫ਼ਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network