ਗਜੇਂਦਰ ਵਰਮਾ ਦੇ ਗੀਤ "ਰਾਤੀ ਸਾਨੂੰ" ਦੀ ਪਹਿਲੀ ਝਲਕ ਆਈ ਸਾਹਮਣੇ

Written by  Rajan Sharma   |  August 23rd 2018 01:59 PM  |  Updated: August 23rd 2018 01:59 PM

ਗਜੇਂਦਰ ਵਰਮਾ ਦੇ ਗੀਤ "ਰਾਤੀ ਸਾਨੂੰ" ਦੀ ਪਹਿਲੀ ਝਲਕ ਆਈ ਸਾਹਮਣੇ

ਬਾਲੀਵੁੱਡ ਗਾਇਕ " ਗਜਿੰਦਰ ਵਰਮਾ " Gajendra Verma  ਨੇਂ ਆਪਣੀ ਗਾਇਕੀ ਦੀਆ ਧੁੱਮਾਂ ਹਰ ਪਾਸੇ ਪਈਆਂ ਹੋਇਆ ਹਨ | ਇਹਨਾਂ ਦੀ ਗਾਇਕੀ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ " ਤੇਰਾ ਘਾਟਾ "bollywood music ਆਇਆ ਸੀ ਜਿਸਨੂੰ ਕਿ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਯੂਟਿਊਬ ਤੇ ਇਸ ਗੀਤ ਨੂੰ ਹੁਣ ਤੱਕ 130 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ|

https://www.youtube.com/watch?time_continue=22&v=nWLKQXTVT_8

ਤੁਹਾਨੂੰ ਦੱਸ ਦਈਏ ਕਿ " ਗਜਿੰਦਰ ਵਰਮਾ " Gajendra vermaਦੇ ਇੱਕ ਹੋਰ ਨਵੇਂ ਗੀਤ " ਰਾਤੀ ਸਾਨੂੰ " punjabi song ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ | ਜਿਥੇ ਕਿ ਗਾਇਕ " ਗਜਿੰਦਰ ਵਰਮਾ " ਇਸ ਗੀਤ ਨੂੰ ਗਾਇਆ ਹੈ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਵੀ ਓਹਨਾ ਆਪ ਹੀ ਦਿੱਤਾ ਹੈ ਅਤੇ ਇਸ ਗੀਤ ਦੇ ਬੋਲ " ਡਾ: ਸੁਰਿੰਦਰ ਵਰਮਾ " ਨੇਂ ਲਿਖੇ ਹਨ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਅਤੇ ਰੋਮਾਂਟਿਕ ਹਨ | ਇਸ ਗੀਤ ਦੀ ਵੀਡੀਓ ਕਾਫੀ ਖੂਬਸੂਰਤ ਹੈ ਅਤੇ ਇਸ ਵਿੱਚ ਸਾਨੂੰ " ਗਜਿੰਦਰ ਵਰਮਾ " ਦੇ ਨਾਲ ਖੂਬਸੂਰਤ " ਜ਼ੋਆ ਅਫਰੋਜ਼ " ਦੀ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ | ਗਾਇਕ " ਗਜਿੰਦਰ ਵਰਮਾ " ਨੇਂ ਬੌਲੀਵੁੱਡ ਫ਼ਿਲਮਾਂ ਵਿੱਚ ਵੀ ਕਾਫੀ ਗੀਤ ਗਏ ਹਨ |

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network