ਗੌਹਰ ਖਾਨ ਤੇ ਜੈਦ ਦਰਬਾਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ

written by Rupinder Kaler | December 22, 2020

ਗੌਹਰ ਖਾਨ ਤੇ ਜੈਦ ਦਰਬਾਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। 25 ਦਸੰਬਰ ਨੂੰ ਦੋਵਾਂ ਦਾ ਨਿਕਾਹ ਹੋਣਾ ਹੈ ਉਸ ਤੋਂ ਪਹਿਲਾਂ 21 ਦਸੰਬਰ ਨੂੰ ਦੋਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ, ਜਿਸ ਦੀਆਂ ਫੋਟੋਆਂ ਗੌਹਰ ਤੇ ਜੈਦ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ। ਆਪਣੀ ਚਿਕਸਾ ਸੇਰੇਮਨੀ ’ਚ ਦੋਵਾਂ ਨੇ ਪੀਲੇ ਰੰਗ ਦੇ ਕਪੜੇ ਪਾਏ ਹੋਏ ਸੀ। Gauahar Khan ਹੋਰ ਪੜ੍ਹੋ :

Gauahar Khan ਗੌਹਰ ਨੇ ਪੀਲੇ ਰੰਗ ਦਾ ਲਹਿਗਾ ਪਹਿਣਨਿਆ ਸੀ ਜਿਸ ’ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਤਸਵੀਰਾਂ ਸ਼ੇਅਰ ਕਰਦੇ ਹੋਏ ਗੌਹਰ ਤੇ ਜੈਦ ਨੇ ਕੈਪਸ਼ਨ ’ਚ ਲਿਖਿਆ ‘ਜਦੋਂ ਮੇਰਾ ਅੱਧਾ ਹਿੱਸਾ ਤੁਮਾਰੇ ਅੱਧਾ ਹਿੱਸੇ ਨਾਲ ਮਿਲਿਆ ਤੇ ਇਕ ਹੋਇਆ ਉਦੋਂ ਬੈਟਰ ਹਾਫ ਬਣਿਆ। ਸਾਡੇ ਸਭ ਤੋਂ ਸੁੰਦਰ ਪਲ। ਗਾਜਾ ਸੈਲੀਬਿ੍ਰਸ਼ੇਨ ਦਾ ਪਹਿਲਾਂ ਦਿਨ, ਚਿਕਸਾ।’ ਤੁਹਾਨੂੰ ਦੱਸ ਦੇਈਏ ਚਿਕਸਾ ਸੇਰੇਮਨੀ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿਸ ’ਚ ਦੋਵੇਂ ਢੋਲ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। Gauahar Khan ਇਕ ਵੀਡੀਓ ’ਚ ਜੈਦ ਦੇ ਪਿਤਾ ਇਸਮਾਇਲ ਦਰਬਾਰ ਵੀ ਨੱਚਦੇ ਹੋਏ ਦਿਖ ਰਹੇ ਹਨ। ਗੌਹਰ ਦੀ ਮਾਂ ਤੇ ਬਾਕੀ ਲੋਕ ਮਸਤੀ ਨਾਲ ਡਾਂਸ ਕਰਦੇ ਦਿਖ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ ਕਪਲ ਨੇ ਵਿਆਹ ਲਈ ਮੁੰਬਈ ਦਾ ਆਈਟੀਸੀ ਮਰਾਠਾ ਹੋਟਲ ਚੁਣਿਆ ਹੈ। ਕਪਲ ਨੇ ਪੁਣੇ ਦੇ ਜਾਧਵਗੜ੍ਹ ਹੋਟਲ ’ਚ ਪ੍ਰੀ ਵੈਡਿੰਗ ਸ਼ੂਟ ਕਰਵਾਇਆ ਸੀ। ਹਾਲ ’ਚ ਗੌਹਰ ਖਾਨ ਨੇ ਆਪਣੇ ਵਿਆਹ ਦਾ ਡਿਜੀਟਲ ਵੈਡਿੰਗ ਕਾਰਡ ਜਾਰੀ ਕੀਤਾ ਸੀ।
 
View this post on Instagram
 

A post shared by Viral Bhayani (@viralbhayani)

 
View this post on Instagram
 

A post shared by Viral Bhayani (@viralbhayani)

0 Comments
0

You may also like