ਗੁਰਨਾਮ ਭੁੱਲਰ ਨੂੰ ਜਨਮਦਿਨ ‘ਤੇ ਮਿਲਿਆ ਨਵੀਂ ਫ਼ਿਲਮ ਦਾ ਤੋਹਫਾ, ਜਗਦੀਪ ਸਿੱਧੂ ਨੇ ‘ਲੇਖ਼’ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

written by Lajwinder kaur | February 09, 2021

ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਗਾਇਕ ਗੁਰਨਾਮ ਭੁੱਲਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਨਵੀਂ ਫ਼ਿਲਮ ਲੇਖ਼ ਦਾ ਪੋਸਟਰ ਸ਼ੇਅਰ ਕੀਤਾ ਹੈ ।

inside pic of jagdeep sidhu post

ਹੋਰ ਪੜ੍ਹੋ : ਪਾਰਸ ਮਨੀ ਤੇ ਸੁਦੇਸ਼ ਕੁਮਾਰੀ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪਾਣੀ’, ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਇਹ ਗੀਤ

ਉਨ੍ਹਾਂ ਨੇ ਲਿਖਿਆ ਹੈ – ਹੈਪੀ ਬਰਥਡੇਅ ਵੀਰੇ..ਸਰਪ੍ਰਾਈਜ਼ ਗਿਫਟ..ਅਗਲੀ..ਲੇਖ਼ #lekh @gurnambhullarofficial @taniazworld’ । ਪ੍ਰਸ਼ੰਸਕ ਕਮੈਂਟ ਗੁਰਨਾਮ ਭੁੱਲਰ ਨੂੰ ਵਧਾਈ ਦੇ ਰਹੇ ਨੇ । ਗੁਰਨਾਮ ਭੁੱਲਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਫ਼ਿਲਮ ਦੇ ਪੋਸਟਰ ਨੂੰ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ।

inside imageo of gurnam bhullar and jagdeep sidhu

ਇਸ ਫ਼ਿਲਮ ‘ਚ ਮੁੱਖ ਕਿਰਦਾਰ ਚ ਹੋਣਗੇ ਗੁਰਨਾਮ ਭੁੱਲਰ ਤੇ ਤਾਨਿਆ । ਇਸ ਫ਼ਿਲਮ ਡਾਇਰੈਕਟ ਕਰਨਗੇ Bhanu Pratap Thakur ਤੇ Manvir Brar । ਫ਼ਿਲਮ ਦੀ ਸਟੋਰੀ ਸਕਰੀਨਪਲੇਅ ਤੇ ਡਾਇਲਾਗਸ ਲਿਖੇ ਨੇ ਜਗਦੀਪ ਸਿੱਧੂ ਨੇ । ਵ੍ਹਾਈਟ ਹਿੱਲ ਸਟੂਡੀਓ ਵੱਲੋਂ ਇਸ ਫ਼ਿਲਮ ਨੂੰ ਪੇਸ਼ ਕੀਤਾ ਜਾਵੇਗਾ ।

gurnam bhullar and tania

 

0 Comments
0

You may also like