ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਨੂੰ ਜਨਮ ਦਿਨ 'ਤੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ 

Written by  Rupinder Kaler   |  November 27th 2018 07:11 AM  |  Updated: November 27th 2018 07:11 AM

ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਨੂੰ ਜਨਮ ਦਿਨ 'ਤੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ 

ਗਾਇਕ ਗੁਰੂ ਰੰਧਾਵਾ ਦਾ ਨਵਾਂ ਗਾਣਾ 'ਤੇਰੇ ਤੇ' ਰਿਲੀਜ਼ ਹੋ ਗਿਆ ਹੈ । ਗੁਰੂ ਰੰਧਾਵਾ ਨੇ ਇਹ ਗਾਣਾ ਭੂਸ਼ਣ ਕੁਮਾਰ ਦੇ ਜਨਮ ਦਿਨ 'ਤੇ ੁਰਿਲੀਜ਼ ਕੀਤਾ ਹੈ । ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਭੂਸ਼ਣ ਕੁਮਾਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਹੋਰ ਵੇਖੋ : ਬੀਚ ‘ਤੇ ਖੇਡਣ ਵਾਲੇ ਮੁੰਡਿਆਂ ਨੂੰ ਅਕਸ਼ੇ ਕੁਮਾਰ ਨੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ

https://www.instagram.com/p/BqrDCRmAcnp/

ਗੁਰੂ ਰੰਧਾਵਾ ਨੇ ਕਿਹਾ ਹੈ ਕਿ ਭੂਸ਼ਣ ਕੁਮਾਰ ਲਈ ਇਹ ਗਾਣਾ ਬਰਥਡੇਅ ਗਿਫਟ ਹੈ ।ਇਸ ਗਾਣੇ ਦਾ ਵੀਡਿਓ ਵੀ ਗੁਰੂ ਰੰਧਾਵਾ, ਈਕਾ ਅਤੇ ਜ਼ਾਰਾ ਜੈਸਮਿਨ ਨੇ ਹੀ ਬਣਾਇਆ ਹੈ । ਗੀਤ ਦੀ ਕੰਪਜਿੰਗ 'ਵੀ' ਨੇ ਕੀਤੀ ਹੈ ਜਦੋਂ ਕਿ ਗਾਣੇ ਦੇ ਬੋਲ ਤੇ ਰੈਪ ਈਕਾ ਨੇ ਕੀਤਾ ਹੈ । ਲੋਕਾਂ ਨੂੰ ਗੁਰੂ ਰੰਧਾਵੇ ਦਾ ਇਹ ਗਾਣਾ ਖੂਬ ਪਸੰਦ ਆ ਰਿਹਾ ਹੈ । ਗਾਣੇ ਦੇ ਜਾਰੀ ਹੁੰਦੇ ਹੀ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ  ।ਗੁਰੂ ਰੰਧਾਵਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਗੁਰੂ ਰੰਧਾਵਾ ਛੇਤੀ ਹੀ ਇੰਟਰਨੈਸਨਲ ਰੈਪਰ ਪਿੱਟਬੁਲ ਨਾਲ ਵੀ ਗੀਤ ਲੈ ਕੇ ਆ ਰਹੇ ਹਨ ਜਿਹੜਾ ਕਿ ਰੰਧਾਵਾਂ ਨੂੰ ਕੌਮਾਂਤਰੀ ਪੱਧਰ 'ਤੇ ਪਹਿਚਾਣ ਦਿਵਾਏਗਾ ।

ਹੋਰ ਵੇਖੋ : ਪੀਟੀਸੀ ਮਿਊਜ਼ਿਕ ਅਵਾਰਡ 2018 ‘ ਲਈ ਇਸ ਵਾਰ ਮੁਕਾਬਲਾ ਹੈ ਸਖਤ

https://www.youtube.com/watch?v=hpUyVmeM56c


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network