ਦੇਖੋ ਵੀਡੀਓ: ‘ਮੁੜਦੇ ਨਾ ਲਏ ਬਿਨਾ ਹੱਕ ਦਿੱਲੀਏ’, ਹਰਭਜਨ ਮਾਨ ਆਪਣੇ ਨਵੇਂ ਗੀਤ ‘ਹੱਕ’ ਨਾਲ ਦੱਸ ਰਹੇ ਨੇ ਪੰਜਾਬੀ ਕਿਸਾਨਾਂ ਦੇ ਜੋਸ਼ ਨੂੰ

written by Lajwinder kaur | December 02, 2020

ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਏਨੀਂ ਦਿਨੀਂ ਉਹ ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ‘ਚ ਪੂਰਾ ਸਾਥ ਦੇ ਰਹੇ ਨੇ । inside pic of farmer protest  ਹੋਰ ਪੜ੍ਹੋ : ਮੰਨਤ ਨੂਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਕਿਸਾਨਾਂ ਦੇ ਜਜ਼ਬੇ ਨੂੰ ਉਹ ਆਪਣੇ ਨਵੇਂ ਗੀਤ ਹੱਕ ਦੇ ਨਾਲ ਬਿਆਨ ਕਰ ਰਹੇ ਨੇ । ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਹਰਵਿੰਦਰ ਤਤਲਾ ਨੇ ਲਿਖੇ ਨੇ ਤੇ ਮਿਊਜ਼ਿਕ ਐਮਪਾਇਰ ਨੇ ਦਿੱਤਾ ਹੈ । inside pic of harbhajan mann new song haq ਗਾਣੇ ਦਾ ਲਿਰਿਕਲ ਵੀਡੀਓ Harpreet Harry ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਕਿਸਾਨਾਂ ਦੇ ਅੰਦੋਲਨ ਤੇ ਹਿੰਮਤ ਨਾਲ ਕਿਵੇਂ ਆਪਣੇ ਹੱਕਾਂ ਦੇ ਦਿੱਲੀ ਪਹੁੰਚੇ ਨੇ ਉਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ । ਇਹ ਜੋਸ਼ ਵਾਲਾ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਵੀ ਕਮੈਂਟ ਕਰਕ ਦੱਸ ਸਕਦੇ ਹੋ। ਜੇ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਤਾਂ ਉਹ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ । kisan pic

0 Comments
0

You may also like