ਹਰਭਜਨ ਸਿੰਘ ਦੀ ਦਿਵਾਲੀ ਰਹੀ ਖ਼ਾਸ, ਵੇਖੋ ਤਸਵੀਰਾਂ
ਹਰਭਜਨ ਸਿੰਘ ਦੀ ਇਸ ਵਾਰ ਦੀ ਦਿਵਾਲੀ ਬਹੁਤ ਹੀ ਖਾਸ ਸੀ |
ਕਿਉਂਕਿ ਇਸ ਵਾਰ ਉਨ੍ਹਾਂ ਨੇ ਆਪਣੀ ਦਿਵਾਲੀ ਆਪਣੀ ਬੇਟੀ ਤੇ ਪਤਨੀ ਦੇ ਨਾਲ ਬੜੀ ਹੀ ਧੂਮ ਧਾਮ ਨਾਲ ਮਨਾਈ | ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦੀ ਫੋਟੋ ਸਾਂਝਾ ਕਰਦੇ ਹੋਏ ਲਿਖਿਆ ਬੈਸਟ ਦਿਵਾਲੀ | Wish u all happy ਦਿਵਾਲੀ | ਜੋ ਵੀ ਕਹੋ ਹਰਭਜਨ ਸਿੰਘ ਦੀ ਇਹ ਦਿਵਾਲੀ ਫੋਟੋ ਬਹੁਤ ਹੀ ਸ਼ਾਨਦਾਰ ਹੈ |