ਹਰਫ਼ ਚੀਮਾ ਦਾ ਗੀਤ ਯਾਰਾਂ ਦਾ ਯਾਰ ਪਾ ਰਿਹਾ ਹੈ ਧੁੱਮਾਂ

Written by  PTC Buzz   |  November 18th 2017 07:38 PM  |  Updated: November 18th 2017 07:39 PM

ਹਰਫ਼ ਚੀਮਾ ਦਾ ਗੀਤ ਯਾਰਾਂ ਦਾ ਯਾਰ ਪਾ ਰਿਹਾ ਹੈ ਧੁੱਮਾਂ

ਹਰਫ਼ ਚੀਮਾ ਵਾਪਸ ਆ ਗਈ ਹੈ, ਜੀ ਹਾਂ ਹੱਲੇ ਤਕ ਆਪਣੇ ਗੀਤਾਂ ਨੂੰ ਪਾਣੀ ਤੇ ਉਕੇਰਨ ਵਾਲ਼ੇ ਇਸ ਸਿਤਾਰੇ ਦੇ ਗਾਏ ਹੋਏ ਗੀਤ ਵੀ ਬਹੁਤ ਹੀ ਹਿੱਟ ਰਹੇ ਨੇ |

ਹਰਫ਼ ਚੀਮਾ ਦੇ ਲਿਖੇ ਹੋਏ ਗੀਤ ਗਾ ਕੇ ਬਹੁਤ ਸਾਰੇ ਗਾਇਕ ਨੇ ਵਾਹ ਵਾਹੀ ਖੱਟੀ ਤੇ ਖੁਦ ਹਰਫ਼ ਚੀਮਾ ਨੇ ਆਪਣੀਆਂ ਗੀਤਾਂ ਨੂੰ ਗਾ ਕੇ ਸ਼ੌਹਰਤ ਹਾਸਿਲ ਕਿੱਤੀ ਹੈ | ਹੁਣ ਹਰਫ਼ ਚੀਮਾ Harf Cheema ਆਪਣੀ ਕਲਾ ਨਾਲੋਂ ਕੁਝ ਅਲੱਗ ਤੇ ਹਟਕੇ ਹੀ ਲੈ ਕੇ ਆ ਰਹੇ ਨੇ | ਜੀ ਹਾਂ ਗੱਲ ਇੰਝ ਹੈ ਜਦੋ ਹਰਫ਼ ਚੀਮਾ ਦੇ ਆਉਣ ਵਾਲ਼ੇ ਗੀਤ "ਯਾਰਾਂ ਦੇ ਯਾਰ Yaaran Da Yaar" ਦੀ ਪਹਿਲੀ ਝੱਲਕ ਬਾਹਰ ਆਈ ਤੇ ਹਰ ਕੋਈ ਹੀ ਕਹਿ ਰਿਹਾ ਸੀ ਕਿ ਵਾਹ ਬਈ ਵਾਹ | ਪਹਿਲੀ ਝੱਲਕ ਵੀ ਕੋਈ ਛੋਟੀ ਮੋਟੀ ਨਹੀਂ ਸੀ, ਪੂਰੇ 2 ਮਿੰਟ ਦੀ ਸੀ | ਹੁਣ ਇਹ ਗੀਤ ਰਿਲੀਜ਼ ਹੋ ਚੁਕਿਆ ਹੈ ਤੇ ਗੀਤ ਵੀ ਪਹਿਲੀ ਝੱਲਕ ਦੇ ਵਾਂਗੂ ਹੀ ਪੂਰਾ ਕੈਮ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network