ਹੇਟ ਸਟੋਰੀ 4 ਦੀ ਅਦਾਕਾਰਾ ਇਹਾਨਾ ਢਿੱਲੋਂ ਨੇ ਸਾਂਝਾ ਕਿੱਤੀਆਂ ਤਸਵੀਰਾਂ

Written by  PTC Buzz   |  November 11th 2017 05:49 AM  |  Updated: November 11th 2017 05:49 AM

ਹੇਟ ਸਟੋਰੀ 4 ਦੀ ਅਦਾਕਾਰਾ ਇਹਾਨਾ ਢਿੱਲੋਂ ਨੇ ਸਾਂਝਾ ਕਿੱਤੀਆਂ ਤਸਵੀਰਾਂ

ਜਿਂਵੇ ਕਿ ਸਾਰੇ ਹੀ ਜਾਣਦੇ ਨੇ ਕਿ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਡੈਡੀ ਕੂਲ ਮੁੰਡੇ ਫੂਲ, ਟਾਈਗਰ ਤੇ ਠੱਗ ਲਾਈਫ ਫ਼ਿਲਮ ਰਾਹੀ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੀ ਇਹਾਨਾ ਢਿੱਲੋਂ ਬਾਲੀਵੁੱਡ ਵਿਚ ਹੇਟ ਸਟੋਰੀ 4 ਨਾਲ ਸ਼ੁਰੂਆਤ ਕਰਨ ਜਾ ਰਹੀ ਹੈ |

ਤੁਹਾਨੂੰ ਦੱਸ ਦਈਏ ਕਿ ਹੇਟ ਸਟੋਰੀ ਸੀਰੀਜ਼ ਦੇ ਪਹਿਲੇ 3 ਭਾਗ ਨੂੰ ਵੇਖਣ ਵਾਲਿਆਂ ਦਾ ਕਾਫ਼ੀ ਪਿਆਰ ਮਿਲਿਆ | ਸੁਨਣ 'ਚ ਆਇਆ ਹੈ ਕਿ ਹੇਟ ਸਟੋਰੀ 4 (Hate Story 4) ਸੱਚੀ ਘਟਨਾ ਤੇ ਅਧਾਰਿਤ ਫ਼ਿਲਮ ਹੈ | ਇਹਾਨਾ ਆਏ ਦਿਨ ਫ਼ਿਲਮ ਨਾਲ ਜੁੜੀਆਂ ਤਸਵੀਰਾਂ ਤੇ ਖਬਰਾਂ ਸੋਸ਼ਲ ਮੀਡਿਆ ਤੇ ਸਾਂਝਾ ਕਰਦੀ ਨਜ਼ਰ ਆਉਂਦੀ ਹੈ | ਜਿਸ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ Ihana Dhillon ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network