Advertisment

ਹਿਮਾਂਸ਼ੀ ਖੁਰਾਣਾ ਨੇ ਕੀਤਾ ਇਸ ਤਰ੍ਹਾਂ ਦਾ ਡਾਂਸ ਕਿ ਵੀਡੀਓ ਹੋ ਗਿਆ ਵਾਇਰਲ

author-image
By Shaminder
New Update
ਹਿਮਾਂਸ਼ੀ ਖੁਰਾਣਾ ਨੇ ਕੀਤਾ ਇਸ ਤਰ੍ਹਾਂ ਦਾ ਡਾਂਸ ਕਿ ਵੀਡੀਓ ਹੋ ਗਿਆ ਵਾਇਰਲ
Advertisment
ਮਸ਼ਹੂਰ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਉਹ ਆਪਣੇ ਪ੍ਰਾਜੈਕਟਸ ਅਤੇ ਨਿੱਜੀ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਡਾਂਸ ਸਟੈੱਪਸ ਕਰਦੇ ਹੋਏ ਨਜ਼ਰ ਆ ਰਹੇ ਨੇ ।ਇਸ ਗੀਤ ਦੇ ਨਾਲ ਉਹ ਫਨੀ ਐਕਸਪ੍ਰੈਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਦਾ ਇਹ ਵੀਡੀਓ ਪੁਰਾਣਾ ਹੈ । ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ। https://www.instagram.com/p/CDKAe0JBTRS/?utm_source=ig_embed&utm_campaign=embed_video_watch_again ਹਿਮਾਂਸ਼ੀ ਖੁਰਾਣਾ ਡਾਂਸ ਕਰਨ ਦੀ ਇਸ ਵੀਡੀਓ 'ਚ ਉਨ੍ਹਾਂ ਦਾ ਸਟਾਈਲ ਵੀ  ਦੇਖਣ  ਵਾਲਾ ਹੈ। ਡਾਂਸ ਦੇ ਦੌਰਾਨ ਹਿਮਾਂਸ਼ੀ ਖੁਰਾਣਾ ਖ਼ੁਦ ਆਪਣੇ ਫੰਨੀ ਐਕਸਪ੍ਰੈਸ਼ਨਸ ਨਾਲ ਉਹ ਖੁਦ ਦਾ ਹਾਸਾ ਵੀ ਨਹੀਂ ਰੋਕ ਸਕੀ। https://www.instagram.com/p/CDJ51FGhgZo/ ਦੱਸ ਦਈਏ ਕਿ ਹਿਮਾਂਸ਼ੀ ਨੇ ਇਸ ਵੀਡੀਓ ਵਿਚ ਗੂੜ੍ਹੇ ਹਰੇ ਰੰਗ ਦੇ ਪ੍ਰਿੰਟਿਫਟ ਪਾਈ ਹੋਈ ਹੈ। ਉਸ ਦੀ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment