Advertisment

ਹਿਮਾਂਸ਼ੀ ਖੁਰਾਣਾ ਦੀ ਕਾਰ ’ਤੇ ਹੋਇਆ ਹਮਲਾ, ਪੋਸਟ ਪਾ ਕੇ ਦੱਸੀ ਪੂਰੀ ਘਟਨਾ …!

author-image
By Rupinder Kaler
New Update
ਹਿਮਾਂਸ਼ੀ ਖੁਰਾਣਾ ਦੀ ਕਾਰ ’ਤੇ ਹੋਇਆ ਹਮਲਾ, ਪੋਸਟ ਪਾ ਕੇ ਦੱਸੀ ਪੂਰੀ ਘਟਨਾ …!
Advertisment
ਹਿਮਾਂਸ਼ੀ ਖੁਰਾਣਾ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ, ਇਸ ਸਭ ਦੇ ਚਲਦੇ ਹਿਮਾਂਸ਼ੀ ਨੇ ਆਪਣੇ ਨਾਲ ਹੋਈ ਇੱਕ ਘਟਨਾ ਬਾਰੇ ਵੀ ਖੁਲਾਸਾ ਕੀਤਾ ਹੈ । ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਕੇ ਦੱਸਿਆ ਹੈ ‘ਦੇਰ ਰਾਤ ਉਸ ਦੀ ਕਾਰ ਤੇ ਹਮਲਾ ਹੋਇਆ ਹੈ । ਏਨਾਂ ਹੀ ਨਹੀਂ ਕੁਝ ਲੋਕਾਂ ਨੇ ਉਸ ਦੀ ਕਾਰ ਨੂੰ ਵੀ ਪੈਂਚਰ ਕਰ ਦਿੱਤਾ’ । ਇਸ ਸਭ ਤੇ ਹਿਮਾਂਸ਼ੀ ਨੇ ਗੁੱਸਾ ਜ਼ਾਹਿਰ ਕੀਤਾ ਹੈ । https://www.instagram.com/p/CCOX9S0hnWF/ ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ‘ਪਿਛਲੀ ਰਾਤ ਚੰਡੀਗੜ੍ਹ ਦੇ ਕੋਲ ਇੱਕ ਪਿੰਡ ਵਿਚ ਸ਼ੂਟ ਦੌਰਾਨ ਕਿਸੇ ਨੇ ਮੇਰੀ ਕਾਰ ਦੇ ਟਾਇਰ ਵਿੱਚ ਛੇਕ ਕਰ ਦਿੱਤਾ । ਤੁਹਾਨੂੰ ਲੋਕਾਂ ਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਤੁਸੀਂ ਮੈਨੂੰ ਕੰਮ ਕਰਨ ਤੋਂ ਰੋਕ ਸਕੋਗੇ ਤੇ ਨਾ ਹੀ ਮੈਨੂੰ ਤੁਸੀਂ ਡਰਾ ਸਕਦੇ ਹੋ । publive-image ਤੁਹਾਡੇ ਲਈ ਸ਼ੁਭਕਾਮਨਾਵਾਂ’ । ਹਿਮਾਂਸ਼ੀ ਖੁਰਾਣਾ ਦੀ ਇਹ ਪੋਸਟ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਹਿਮਾਂਸ਼ੀ ਦੇ ਕਈ ਪ੍ਰਸ਼ੰਸਕ ਇਸ ਪੋਸਟ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਇਸ ਤੋਂ ਪਹਿਲਾਂ ਹਿਮਾਂਸ਼ੀ ਆਸਿਮ ਰਿਆਜ਼ ਦੀ ਗਰਲਫਰੈਂਡ ਕਹੇ ਜਾਣ ਤੇ ਖੂਬ ਭੜਕੀ ਸੀ । https://www.instagram.com/p/CB4tsSNA_pg/
Advertisment

Stay updated with the latest news headlines.

Follow us:
Advertisment
Advertisment
Latest Stories
Advertisment