ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ‘Spider-Man 2’ ਪੀਟੀਸੀ ਗੋਲਡ ‘ਤੇ

written by Lajwinder kaur | April 27, 2021 04:53pm

ਪੀਟੀਸੀ ਨੈੱਟਵਰਕ ਵੱਲੋਂ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਨਵਾਂ ਤੇ ਵੱਖਰੇ ਉਪਰਾਲੇ ਕੀਤੇ ਜਾਂਦੇ ਨੇ। ਜਿਸ ਕਾਰਵਾਂ ਦੇ ਚੱਲਦੇ ‘ਹਾਲੀਵੁੱਡ ਇਨ ਪੰਜਾਬੀ’ ਨਾਂਅ ਦੀ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ’ਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ।

ptc punjabi image and ptc gold

ਹੋਰ ਪੜ੍ਹੋ : ਸੁੱਖ ਖਰੌੜ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਖ਼ਾਸ ਤਸਵੀਰ, ਪ੍ਰਸ਼ੰਸਕਾਂ ਦੀ ਖੁਹਾਇਸ਼ ਕੀਤੀ ਪੂਰੀ

spider man 2 on 1st may at ptc punjabi gold

ਸੋ ਇਸ ਵਾਰ ਇੱਕ ਮਈ (1st May) ਨੂੰ ਪੰਜਾਬੀ ‘ਚ ਦੇਖੋ ਸਪਾਈਡਰ -ਮੈਨ 2 ਉਹ ਵੀ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ‘ਚ । ਪ੍ਰਸ਼ੰਸਕ ਇਸ ਹਾਲੀਵੁੱਡ ਫ਼ਿਲਮ ਨੂੰ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਚ ਦੇਖਣ ਦੇ ਲਈ ਬਹੁਤ ਹੀ ਉਤਸੁਕ ਨੇ।

hollywood in punjabi

‘ਹਾਲੀਵੁੱਡ ਇਨ ਪੰਜਾਬੀ’ ‘ਚ ‘Spiderman 2’ ਪੀਟੀਸੀ ਪੰਜਾਬੀ ਗੋਲਡ ਚੈਨਲ ਉੱਤੇ ਵਿਖਾਈ ਜਾਵੇਗੀ। ਸੋ ਦਰਸ਼ਕ ਦੇਖਣਾ ਨਾ ਭੁੱਲਣਾ ਇਸ ਫ਼ਿਲਮ ਨੂੰ ਇੱਕ ਮਈ ਸ਼ਾਮੀਂ 7.30ਵਜੇ ਪੀਟੀਸੀ ਗੋਲਡ ‘ਤੇ । ਆਉਣ ਵਾਲੇ ਸਮੇਂ ‘ਚ ਦਰਸ਼ਕ ‘Hollywood In Punjabi’ ‘ਚ ਸਟੂਅਰਟ ਲਿਟਲ, ਜੁਮਾਂਜੀ ਵਰਗੀਆਂ ਕਈ ਹੋਰ ਸੁਪਰ ਹਿੱਟ ਹਾਲੀਵੁੱਡ ਫ਼ਿਲਮਾਂ ਪੰਜਾਬੀ ਭਾਸ਼ਾ ਵਿਚ ਦੇਖ ਸਕਣਗੇ। ਹੋਰ ਮਨੋਰੰਜਨ ਦੀ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਚੈਨਲ ਦੇ ਨਾਲ  ।

 

 

View this post on Instagram

 

A post shared by PTC Punjabi (@ptc.network)

You may also like