ਰਿਤਿਕ ਰੌਸ਼ਨ ਨੇ ਆਪਣੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ਸ਼ੇਅਰ ਕੀਤੀ ਆਉਣ ਵਾਲੀ ਫ਼ਿਲਮ ‘Fighter’ ਦੀ ਫਰਸਟ ਲੁੱਕ

written by Lajwinder kaur | January 10, 2021

ਬਰਥਡੇਅ ਬੁਆਏ ਯਾਨੀਕਿ ਰਿਤਿਕ ਰੌਸ਼ਨ ਨੇ ਆਪਣੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ । ਜੀ ਹਾਂ ਰਿਤਿਕ ਰੌਸ਼ਨ ਅੱਜ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਨੇ ।  image of hritik roshan pic

ਹੋਰ ਪੜ੍ਹੋ :‘DEKH DILLIYE’ ਗੀਤ ਦੇ ਨਾਲ ਗਾਇਕ ਜੱਸ ਬਾਜਵਾ ਨੇ ਯੂਟਿਊਬ ਉੱਤੇ ਪਾਈ ਧੱਕ, ਕਿਸਾਨਾਂ ਦੇ ਬੁਲੰਦ ਹੌਸਲੇ ਨੂੰ ਬਿਆਨ ਕਰਦਾ ਇਹ ਗੀਤ ਛਾਇਆ ਟਰੈਂਡਿੰਗ ‘ਚ

ਉਨ੍ਹਾਂ ਨੇ ਆਪਣੇ ਜਨਮਦਿਨ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਛੋਟੀ ਜਿਹੀ ਕਲਿਪ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਫਾਇਟਰ ਦੀ ਫਰਸਟ ਲੁੱਕ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਦੀਪਿਕਾ ਪਾਦੁਕੋਣ ਨੂੰ ਟੈਗ ਕੀਤਾ ਹੈ ।

hrithik roshan with deepika padukone

ਜੀ ਹਾਂ ਵੀਡੀਓ ‘ਚ ਰਿਤਿਕ ਰੌਸ਼ਨ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ । ਕੁਝ ਹੀ ਸਮੇਂ ‘ਚ ਇਸ ਵੀਡੀਓ ਉੱਤੇ ਲੱਖਾਂ ਦੀ ਗਿਣਤੀ ‘ਚ ਵਿਊਜ਼ ਆ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਬਾਲੀਵੁੱਡ ਦੇ ਹੈਂਡਸਮ ਬੁਆਏ ਰਿਤਿਕ ਰੌਸ਼ਨ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

hrithik roshan photo with family

 

View this post on Instagram

 

A post shared by Hrithik Roshan (@hrithikroshan)

 

0 Comments
0

You may also like