ਹੁਣ ਤੁਸੀਂ ਦੇਖੋਗੇ ਰਾਣਾ ਰਣਬੀਰ ਜੀ ਨੂੰ ਇੱਕ ਡਾਇਰੈਕਟਰ ਵਜੋਂ
ਰਾਣਾ ਰਣਬੀਰ ਦੀ ਅਦਾਕਾਰੀ ਤੁਸੀਂ ਸਾਰਿਆਂ ਨੇ ਵੇਖੀ, ਉਨ੍ਹਾਂ ਦਾ ਲਿਖਣਾ ਵੀ ਤੁਸੀਂ ਸਾਰਿਆਂ ਨੇ ਵੇਖਿਆ |
ਹੁਣ ਤੁਸੀਂ ਦੇਖੋਗੇ ਰਾਣਾ ਰਣਬੀਰ ਜੀ ਨੂੰ ਇੱਕ ਡਾਇਰੈਕਟਰ ਵਜੋਂ | ਜੀ ਹਾਂ ਰਾਣਾ ਰਣਬੀਰ ਜੀ ਇੱਕ ਡਾਇਰੈਕਟਰ ਵਜੋਂ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਫਿਲਮ “ਅਸੈਸ” ਨਾਲ ਕਦਮ ਰੱਖਣ ਜਾ ਰਹੇ ਨੇ | ਤੁਸੀਂ ਜਲਦ ਹੀ ਰਾਣਾ ਰਣਬੀਰ ਦੀ ਨਿਰਮਾਣ ਕੀਤੀ ਫਿਲਮ ਵੱਡੀ ਸਕ੍ਰੀਨ ਤੇ ਵੇਖੋਗੇ !