ਹਨੀ ਸਿੰਘ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ‘ਦਿਲ ਚੋਰੀ’ ਗਾਣੇ ਲਈ ਮਿਲਿਆ ਪਹਿਲਾ ਆਈਫਾ ਅਵਾਰਡ

Written by  Lajwinder kaur   |  September 19th 2019 04:07 PM  |  Updated: September 19th 2019 04:07 PM

ਹਨੀ ਸਿੰਘ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ‘ਦਿਲ ਚੋਰੀ’ ਗਾਣੇ ਲਈ ਮਿਲਿਆ ਪਹਿਲਾ ਆਈਫਾ ਅਵਾਰਡ

ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਨੀ ਸਿੰਘ ਲਈ ਇਹ ਸਾਲ ਬਹੁਤ ਵਧੀਆ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਕਈ ਨਵੇਂ ਗੀਤ ਦਿੱਤੇ ਤੇ ਕਈ ਅਵਾਰਡ ਵੀ ਜਿੱਤੇ ਹਨ। ਉਨ੍ਹਾਂ ਵੱਲੋਂ ਜਿੱਤੇ ਗਏ ਅਵਾਰਡਸ ਦੀ ਲਿਸਟ ‘ਚ ਇੱਕ ਹੋਰ ਅਵਾਰਡ ਜੁੜ ਗਿਆ ਹੈ। ਜੀ ਹਾਂ ਬੁੱਧਵਾਰ ਨੂੰ ਹੋਏ ਆਈਫਾ ਅਵਾਰਡਜ਼ 2019 ‘ਚ ਉਨ੍ਹਾਂ ਨੂੰ ‘ਦਿਲ ਚੋਰੀ’ ਗਾਣੇ ਲਈ ਪਹਿਲਾ ਆਈਫਾ ਅਵਾਰਡ ਮਿਲਿਆ ਹੈ।

ਹੋਰ ਵੇਖੋ:ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਲਾਡੋ ਰਾਣੀ ਦੇ 10 ਮਹੀਨੇ ਪੂਰੇ ਹੋਣ ‘ਤੇ ਪਾਈ ਭਾਵੁਕ ਪੋਸਟ

ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਦਿਲ ਚੋਰੀ ਗਾਣੇ ਲਈ ਮੇਰਾ ਪਹਿਲਾ ਆਈਫਾ, ਧੰਨਵਾਦ ਮੇਰੇ ਪਿਆਰੇ ਪ੍ਰਸ਼ੰਸਕਾਂ ਤੇ ਮਿੱਤਰਾਂ ਨੂੰ #iifa2019...’

 

View this post on Instagram

 

My look for @iifa styled by @choti_mia #yoyo #yoyohoneysingh #IIFA #iifa20 #iifahomecoming #iifa2019

A post shared by Yo Yo Honey Singh (@yyhsofficial) on

ਦੱਸ ਦਈਏ ਬਾਲੀਵੁੱਡ ਫ਼ਿਲਮ ‘ਸੋਨੂੰ ਕੀ ਟੀਟੂ ਦੀ ਸਵੀਟੀ ‘ਚ ਉਨ੍ਹਾਂ ਨੇ ਦਿਲ ਚੋਰੀ ਨਾਂਅ ਦਾ ਗਾਣਾ ਦਿੱਤਾ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਯੂਟਿਊਬ ਉੱਤੇ ਇਹ ਗਾਣਾ 360 ਮਿਲੀਅਨ ਦਾ ਅੰਕੜਾ ਵੀ ਪਾਰ ਕਰ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network