ਇਰਫਾਨ ਖਾਨ ਨੂੰ ਇਸ ਚੀਜ਼ ਨਾਲ ਸੀ ਸਖਤ ਨਫਰਤ, ਪਤਨੀ ਨੇ ਕੀਤਾ ਖੁਲਾਸਾ
ਇਰਫਾਨ ਖਾਨ ਦਾ ਬੇਟਾ ਬਾਬਿਲ ਆਪਣੇ ਪਿਤਾ ਦੀਆਂ ਯਾਦਾਂ ਅਕਸਰ ਸਾਂਝੀਆਂ ਕਰਦਾ ਰਹਿੰਦਾ ਹੈ । ਇਸ ਸਭ ਦੇ ਚਲਦੇ ਇਰਫਾਨ ਖਾਨ ਦੀ ਪਤਨੀ ਸੁਤਾਪਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਸਨੇ ਇਰਫਾਨ ਨਾਲ ਸਬੰਧਤ ਇੱਕ ਖਾਸ ਗੱਲ ਸਾਂਝੀ ਕੀਤੀ ਹੈ।
Pic Courtesy: Instagram
ਹੋਰ ਪੜ੍ਹੋ :
ਨਿਸ਼ਾ ਬਾਨੋ ਨੇ ਮਨਾਇਆ ਜਨਮ ਦਿਨ, ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ
Pic Courtesy: Instagram
ਦਰਅਸਲ ਸੁਤਾਪਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਸਨੇ ਦੱਸਿਆ ਹੈ ਕਿ ਇਰਫਾਨ ਕਦੇ ਵੀ ਤਾਸ਼ ਖੇਡਣਾ ਪਸੰਦ ਨਹੀਂ ਕਰਦਾ ਸੀ। ਇਕ ਵੀਡੀਓ ਦੇ ਜ਼ਰੀਏ ਉਹ ਕਹਿੰਦੀ ਹੈ ਕਿ- “ਤਿੰਨ ਸਾਲ ਪਹਿਲਾਂ ਇਰਫਾਨ ਲੰਡਨ ਵਿਚ ਟੀਮ ਨਾਲ ਸ਼ੂਟਿੰਗ ਕਰਨ ਗਿਆ ਸੀ।
Pic Courtesy: Instagram
ਇਸ ਦੌਰਾਨ ਉਹਨਾਂ ਦੀ ਸਿਹਤ ਠੀਕ ਨਹੀਂ ਸੀ ।ੳੇੁਹਨਾਂ ਨੂੰ ਤਾਸ਼ ਖੇਡਣ ਤੋਂ ਨਫ਼ਰਤ ਸੀ। ਕਈ ਵਾਰ ਉਹਨਾਂ ਦੀ ਮੇਕ ਅਪ ਵੈਨ ਵਿਚ ਕਾਰਡ ਖੇਡੇ ਜਾਂਦੇ ਸਨ, ਪਰ ਉਹ ਹਰ ਵਾਰ ਕਿਤਾਬ ਨੂੰ ਪੜ੍ਹਦੇ ਦੇਖੇ ਜਾਂਦੇ ਸਨ ।ਮੈਨੂੰ ਉਹ ਦਿਨ ਯਾਦ ਹਨ।” ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਕਲਿੱਪ ਇਰਫਾਨ ਦੀ ਆਖਰੀ ਫਿਲਮ ‘ਅੰਗਰੇਜ਼ੀ ਮੀਡੀਅਮ’ ਦੇ ਸੈੱਟ ਦੀ ਹੈ।
View this post on Instagram