ਜਲਦ ਹੀ ਸੁਨਣ ਨੂੰ ਮਿਲੇਗਾ ਬਲਰਾਜ ਦਾ ਨਵਾਂ ਟਰੈਕ "ਰੱਬ ਵਿਚੋਲਾ"
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸ਼ਾਨਦਾਰ ਤੇ ਜਾਨਦਾਰ ਗਾਇਕ ਬਲਰਾਜ ਰੈੱਡੀ ਜੀ ਇਕ ਵਾਰ ਫਿਰ ਤੋਂ ਤਿਆਰ ਨੇ ਇੰਡਸਟਰੀ ਦੇ ਵਿੱਚ ਆਪਣੇ ਰੋਮਾਂਟਿਕ ਗੀਤ ਦੇ ਨਾਲ ਸਾਰਿਆਂ ਤੇ ਪਿਆਰ ਦਾ ਜਾਦੂ ਚਲਾਉਣ ਦੇ ਲਈ |
ਬਲਰਾਜ ਜਲਦ ਹੀ ਆਪਣੇ ਗੀਤ "ਰੱਬ ਵਿਚੋਲ਼ਾ Rabb vichola” ਦੇ ਨਾਲ ਦਿਖਣਗੇ | ਗੀਤ ਦਾ ਪੋਸਟਰ ਤਾਂ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਦਿੱਖ ਰਿਹਾ ਹੈ | ਵੈਸੇ ਤਾਂ ਹਰਫ਼ ਚੀਮਾ ਦਾ ਹਰ ਇਕ ਗੀਤ ਬਾਲਾ-ਇ-ਕੈਮ ਹੁੰਦਾ ਹੈ ਇਹ ਤਾਂ ਹਰ ਕੋਈ ਜਾਣਦਾ ਹੀ ਹੈ | ਪਰ ਹਰਫ਼ ਚੀਮਾ Harf Cheema ਦੇ ਫੈਨਸ ਦੀ ਉਨ੍ਹਾਂ ਕੋਲੋਂ ਉਮੀਦਾਂ ਬਹੁਤ ਉੱਚੀਆਂ ਹੋ ਗਈਆਂ ਨੇ | ਇਸ ਕਰਕੇ ਕਿ ਹਰਫ਼ ਚੀਮਾ ਆਪਣੇ ਫੈਨਸ ਦੀਆਂ ਉੱਮੀਦਾਂ ਨੂੰ ਪੂਰਾ ਕਰ ਪਾਉਣਗੇ ਕਿ ਨੀਂ, ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਤੇ ਫੈਨਸ ਦੇ ਦਏ ਜਾਂ ਵਾਲੇ ਪਿਆਰ ਤੋਂ ਹੀ ਪਤਾ ਚਲੇਗਾ |