ਜਾਣੋ ਕਿ ਨਾਮ ਹੈ ਗੁਰਦਾਸ ਮਾਨ ਦੀ ਆਉਣ ਵਾਲੀ ਫ਼ਿਲਮ ਦਾ

Written by  PTC Buzz   |  November 05th 2017 01:46 PM  |  Updated: November 05th 2017 01:46 PM

ਜਾਣੋ ਕਿ ਨਾਮ ਹੈ ਗੁਰਦਾਸ ਮਾਨ ਦੀ ਆਉਣ ਵਾਲੀ ਫ਼ਿਲਮ ਦਾ

ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਲਿਜੇੰਡ ਗੁਰਦਾਸ ਮਾਨ ਸਾਬ ਨੇ ਅੱਜ ਤਕ ਜੋ ਵੀ ਕਿੱਤਾ ਹੈ ਸ਼ਾਨਦਾਰ ਕਿੱਤਾ ਹੈ |

ਤੇ ਅੱਜ ਕਲ ਆਪਣੀ ਐਲਬਮ ਪੰਜਾਬ ਦੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਹ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ | ਤੇ ਹੁਣ ਉਨ੍ਹਾਂ ਦੇ ਇਕ ਹੋਰ ਪ੍ਰੋਜੈਕਟ ਦਾ ਐਲਾਨ ਹੋ ਚੁਕਿਆ ਹੈ | ਤੇ ਇਹ ਐਲਾਨ ਉਨ੍ਹਾਂ ਨੇ ਖੁਦ ਆਪਣੇ ਫੇਸਬੁੱਕ ਪੇਜ ਦੇ ਰਾਹੀਂ ਕੀਤਾ ਹੈ | ਉਨ੍ਹਾਂ ਦਾ ਆਉਣ ਵਾਲੇ ਪ੍ਰੋਜੈਕਟ ਹੈ “ਨਨਕਾਣਾ (Nankana)” ਤੇ ਇਹ ਇਕ ਫਿਲਮ ਹੈ | ਗੁਰਦਾਸ ਮਾਨ (Gurdas Maan) ਜੀ ਜਲਦ ਹੀ ਆਪਣੀ ਇਸ ਫਿਲਮ ਦੇ ਨਾਲ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਹੀ ਖੁਬਸੂਰਤ ਪ੍ਰੋਜੈਕਟ ਦੇਣ ਜਾ ਰਹੇ ਨੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network