ਜਸਲੀਨ ਮਠਾਰੂ ਨੇ ਅਨੂਪ ਜਲੋਟਾ ਨਾਲ ਮੁੜ ਤੋਂ ਸਾਂਝੀ ਕੀਤੀ ਤਸਵੀਰ ,ਲੋਕਾਂ ਨੇ ਕੁਝ ਇਸ ਤਰ੍ਹਾਂ ਟਰੋਲ

written by Shaminder | January 12, 2019

ਅਨੂਪ ਜਲੋਟਾ ਅਤੇ ਜਸਲੀਨ ਮਠਾਰੂ ਜੋ ਕਿ ਇੱਕ ਰਿਏਲਿਟੀ ਸ਼ੋਅ ਦੇ ਦੌਰਾਨ ਸੁਰਖੀਆਂ 'ਚ ਆਏ ਸਨ । ਪਰ ਇਸ ਸ਼ੋਅ ਦੌਰਾਨ ਦੋਨਾਂ ਦੀ ਉਮਰ 'ਚ ਵੱਡਾ ਅੰਤਰ ਸੀ । ਜਿਸ ਕਾਰਨ ਦੋਨਾਂ ਨੇ ਖੂਬ ਸੁਰਖੀਆਂ ਵਟੋਰੀਆਂ ਸਨ ਪਰ ਅਨੂਪ ਜਲੋਟਾ ਨੇ ਇਸ ਸ਼ੋਅ ਚੋਂ ਬਾਹਰ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਰਮਿਆਨ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ ।

ਹੋਰ ਵੇਖੋ: ਨਸੀਬੋ ਲਾਲ ਦੀ ਰਾਹ ‘ਤੇ ਕੌਰ ਬੀ ,ਵੇਖੋ ਗੀਤ ਲੋਏ ਲੋਏ ਨੂੰ ਕਿਸ –ਕਿਸ ਅੰਦਾਜ਼ ‘ਚ ਗਾਇਆ ਸੀ ਇਨ੍ਹਾਂ ਗਾਇਕਾਂ ਨੇ ,ਵੇਖੋ ਵੀਡਿਓ

https://www.instagram.com/p/BseyYyEld_x/

ਇਹ ਸਭ ਸ਼ੋਅ ਦੀ ਟੀਆਰਪੀ ਵਧਾਉਣ ਲਈ ਕੀਤਾ ਗਿਆ ਸੀ । ਜਿਸ ਤੋਂ ਬਾਅਦ ਜਸਲੀਨ ਨੂੰ ਸ਼ੋਅ ਦੇ ਅੰਦਰ ਇਹ ਗੱਲ ਪਤਾ ਲੱਗੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਸੀ ਪਰ ਹੁਣ ਮੁੜ ਤੋਂ ਦੋਨਾਂ ਦਰਮਿਆਨ ਰਿਸ਼ਤੇ ਨਾਰਮਲ ਹੋ ਚੁੱਕੇ ਨੇ ਅਤੇ ਜਸਲੀਨ ਮਠਾਰੂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਵੇਖੋ: ਕੌਣ ਸੀ ਦੁੱਲਾ ਭੱਟੀ ਅਤੇ ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ ,ਜਾਣੋ ਸਾਰੀ ਕਹਾਣੀ

anup-jalota-and-jasleen anup-jalota-and-jasleen

ਜਿਸ 'ਚ ਉਹ ਅਨੂਪ ਜਲੋਟਾ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ 'ਚ ਜਸਲੀਨ ਦੇ ਨਾਲ ਨਾਲ ਅਨੂਪ ਜਲੋਟਾ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਨੇ । ਅਨੂਪ ਜਸਲੀਨ ਦੀ ਇਹ ਫੋਟੋ ਕਾਫੀ ਵਾਇਰਰਲ ਹੋ ਰਹੀ ਹੈ ਅਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਇਸ ਤਸਵੀਰ ਨੂੰ ਵੇਖ ਕੇ । ਤੁਸੀਂ ਵੀ ਵੇਖੋ ਦੋਨਾਂ ਦੀ ਇਹ ਤਸਵੀਰ ।

You may also like