Advertisment

ਜੱਸੀ ਗਿੱਲ ਲਈ ਇਹ ਕੁੜੀ ਹੈ ਬੇਵਫਾ, ਤਸਵੀਰਾਂ ਕੀਤੀਆਂ ਸਾਂਝੀਆਂ

author-image
By Rupinder Kaler
New Update
ਜੱਸੀ ਗਿੱਲ ਲਈ ਇਹ ਕੁੜੀ ਹੈ ਬੇਵਫਾ, ਤਸਵੀਰਾਂ ਕੀਤੀਆਂ ਸਾਂਝੀਆਂ
Advertisment
ਜੱਸੀ ਗਿੱਲ ਇੱਕ ਹੋਰ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ, ਜਿਸ ਦੀ ਜਾਣਕਾਰੀ ਜੱਸੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਫ਼ਿਲਮ '
Advertisment
ਸੋਨਮ ਗੁਪਤਾ ਬੇਵਫਾ ਹੈ' ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਜੱਸੀ ਗਿੱਲ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। jassie ਫ਼ਿਲਮ ਦਾ ਸ਼ੂਟ ਵੀ ਸ਼ੁਰੂ ਹੋ ਚੁਕਾ ਹੈ। ਫ਼ਿਲਮ 'ਸੋਨਮ ਗੁਪਤਾ ਬੇਵਫਾ ਹੈ' ਨੂੰ ਨਿਰਦੇਸ਼ਕ ਸੌਰਭ ਤਿਆਗੀ ਡਾਇਰੈਕਟ ਕਰਨਗੇ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸੀ ਗਿੱਲ ਨੇ ਇਸ ਤੋਂ ਪਹਿਲਾਂ 2 ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ। publive-image
Advertisment
ਹੋਰ ਪੜ੍ਹੋ : ਭਾਰਤੀ ਸਿੰਘ ਨੇ ਨਰਾਤਿਆਂ ਦੀ ਦਿੱਤੀ ਵਧਾਈ, ਪ੍ਰਸ਼ੰਸਕਾਂ ਨੂੰ ਦਿੱਤੀ ਇਹ ਨਸੀਹਤ ਇਸ ਨਵ ਵਿਆਹੇ ਜੋੜੇ ਨੇ ਆਪਣੇ ਵਿਆਹ ’ਤੇ ਰਿਸ਼ਤੇਦਾਰਾਂ ਦੀ ਥਾਂ ’ਤੇ ਅਵਾਰਾ ਕੁੱਤਿਆਂ ਨੂੰ ਦਿੱਤੀ ਸੀ ਦਾਵਤ ਰਿੰਗ ਸੈਰੇਮਨੀ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਡਾਂਸ ਵੀਡੀਓ ਹੋਇਆ ਵਾਇਰਲ jassie ਸੋਨਾਕਸ਼ੀ ਸਿਨ੍ਹਾ ਨਾਲ 'ਹੈਪੀ ਫਿਰ ਭਾਗ ਜਾਏਗੀ' ਤੇ ਕੰਗਨਾ ਨਾਲ ਫ਼ਿਲਮ 'ਪੰਗਾ' 'ਚ ਜੱਸੀ ਗਿੱਲ ਮੁੱਖ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ। ਹੁਣ ਫ਼ਿਲਮ 'ਸੋਨਮ ਗੁਪਤਾ ਬੇਵਫਾ ਹੈ' ਜੱਸੀ ਗਿੱਲ ਨੂੰ ਕਿਸ ਮੁਕਾਮ 'ਤੇ ਲੈਕੇ ਜਾਂਦੀ ਹੈ ਇਸ 'ਤੇ ਜ਼ਰੂਰ ਨਜ਼ਰ ਰਹੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment