ਜੇ ਤੁਸੀਂ ਵੀ ਹੋ ਰਫਤਾਰ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

Written by  PTC Buzz   |  November 08th 2017 01:30 PM  |  Updated: November 08th 2017 01:30 PM

ਜੇ ਤੁਸੀਂ ਵੀ ਹੋ ਰਫਤਾਰ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

ਰਫਤਾਰ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪੇਜ ਤੇ ਇਕ ਤਸਵੀਰ ਸਾਂਝਾ ਕਿੱਤੀ ਤੇ ਉਸਦੀ ਸੁਰਖੀ 'ਚ ਲਿਖਿਆ “ਪਿਕਚਰ ਪਰਫ਼ੇਕ੍ਟ“ |

ਤੇ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਇਸ ਪਿਕਚਰ ਪਰਫ਼ੇਕ੍ਟ ਦੇ ਵਿੱਚ ਰਫਤਾਰ ਸੋਫੇ ਤੇ ਲੰਬੇ ਪਏ ਹੋਏ ਨੇ ਤੇ ਉਨ੍ਹਾਂ ਦੀ ਪਿੱਠ ਤੇ ਉਨ੍ਹਾਂ ਦੀ ਬੈੱਟਰ ਹਾਫ ਬੈਠੀ ਹੋਈ ਹੈ ਤੇ ਨਾਲ ਹੀ ਬੈਠਾ ਹੈ ਉਨ੍ਹਾਂ ਦਾ ਮਨਪਸੰਦ ਪਾਲਤੂ ਜਾਨਵਰ | ਅਰੇ ਇਕੋ ਫਰੇਮ ਦੇ ਵਿੱਚ ਰਫਤਾਰ (Raftaar) ਨੇ ਆਪਣੀ ਪੂਰੀ ਦੁਨੀਆਂ ਸਾਰਿਆਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ | ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਵਿੱਚ ਇਹ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ ਜਦ ਕੋਈ ਸਟਾਰ ਜਾਂ ਸੁਪਰਸਟਾਰ ਆਪਣੇ ਪਰਿਵਾਰ ਦੀ ਤਸਵੀਰ ਸਾਂਝਾ ਕਰਦਾ ਹੈ ਜਾਂ ਫਿਰ ਪਰਿਵਾਰ ਬਾਰੇ ਗੱਲ ਕਰਦਾ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network