Advertisment

ਜੁਗਰਾਜ ਸੰਧੂ ਦਾ 'ਮੇਰੇ ਵਾਲਾ ਸਰਦਾਰ' ਗੀਤ ਹੋਇਆ ਰਿਲੀਜ਼ 

author-image
By Shaminder
New Update
ਜੁਗਰਾਜ ਸੰਧੂ ਦਾ 'ਮੇਰੇ ਵਾਲਾ ਸਰਦਾਰ' ਗੀਤ ਹੋਇਆ ਰਿਲੀਜ਼ 
Advertisment
ਜੁਗਰਾਜ ਸਿੰਘ ਸੰਧੂ ਦਾ ਗੀਤ 'ਮੇਰੇ ਵਾਲਾ ਸਰਦਾਰ' ਦਾ ਵੀਡਿਓ ਆ ਚੁੱਕਿਆ ਹੈ । ਇਸ ਵੀਡਿਓ ਨੂੰ ਬਹੁਤ ਹੀ ਵਧੀਆ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਨੇ ਅਤੇ ਇੱਕ ਸਰਦਾਰ ਦੇ ਚਰਿੱਤਰ ਨੂੰ ਇਸ ਗੀਤ 'ਚ ਆਪਣੇ ਅਲਫਾਜ਼ਾਂ ਰਾਹੀਂ ਪਿਰੋਣ ਦੀ ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਹੈ ਉਰਸ ਗੁਰੀ ਨੇ । ਹੋਰ ਵੇਖੋ :  ਟਾਈਸਨ ਸਿੱਧੂ ਦਾ ਗੀਤ ‘ਕਿਰਦਾਰ’ ਹੋਇਆ ਰਿਲੀਜ਼ ,ਜੌਰਡਨ ਸੰਧੂ ਨੇ ਸਾਂਝਾ ਕੀਤਾ ਵੀਡਿਓ
Advertisment
Full Song "Mere Wala Sardar " out now (SONG LINK AVAILABLE IN BIO) Follow- @grandstudio.official & @gurditsingh.official For updates Singer- @jugraj_sandhu1993 Lyrics & composer -@ursguriofficial Producers- @kamaljeetsingh99 Project handled by-@harpreetsandhu99 @aman.deep_singhh @rjt_rapper ਜਿਨ੍ਹਾਂ ਨੇ ਇਸ ਗੀਤ 'ਚ ਸਰਦਾਰ ਦੇ ਕਿਰਦਾਰ ਨੂੰ ਬਹੁਤ ਹੀ ਸੁੱਚਜੇ ਤਰੀਕੇ ਨਾਲ ਪੇਸ਼ ਕਰਦੇ ਹੋਏ ਆਪਣੇ ਸੱਭਿਆਚਾਰ ਨੂੰ ਵੀ ਇਸ ਗੀਤ 'ਚ ਵਿਖਾਉਣ ਦੀ ਸਫਲ ਕੋਸ਼ਿਸ਼ ਕੀਤੀ ਅਤੇ ਇਸ ਦੇ ਨਾਲ ਹੀ ਗਾਇਕ ਜੁਗਰਾਜ ਸਿੰਘ ਨੇ ਆਪਣੀ ਸੁਰੀਲੀ ਅਵਾਜ਼ 'ਚ ਇਸ ਗੀਤ ਨੂੰ ਗਾ ਕੇ ਗਾਗਰ 'ਚ ਸਾਗਰ ਭਰ ਦਿੱਤਾ ਹੈ । ਇਸ ਦੇ ਨਾਲ ਹੀ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਡਾਕਟਰ ਸ਼ਰੀ ਨੇ ਕੀਤਾ ਹੈ । publive-image   ਜਿਨ੍ਹਾਂ ਨੇ ਗੀਤ ਦੀ ਅਹਿਮੀਅਤ ਨੂੰ ਵੇਖਦਿਆਂ ਹੋਇਆ ਬਹੁਤ ਹੀ ਪਿਆਰਾ ਸੰਗੀਤ ਦਿੱਤਾ ਹੈ । ਪੰਜਾਬੀ ਪਰਿਵਾਰ ਅਤੇ ਸਰਦਾਰ ਅਤੇ ਉਸਦੇ ਪਿਆਰ ਨੂੰ ਦਰਸਾਉਂਦਾ ਇਹ ਰੋਮਾਂਟਿਕ ਗੀਤ ਹੈ ।ਜਿਸ ਨੂੰ ਜੁਗਰਾਜ ਸੰਧੂ ਨੇ ਆਪਣੀ ਬਿਹਤਰੀਨ ਅਵਾਜ਼ ਨਾਲ ਸ਼ਿੰਗਾਰ ਕੇ ਸਭ ਦਾ ਦਿਲ ਜਿੱਤਿਆ ਹੈ ।ਇਸ ਗੀਤ ਦਾ ਕਨਸੈਪਟ ਵੀ ਬਹੁਤ ਹੀ ਵਧੀਆ ਹੈ । ਇਸ ਗੀਤ ਨੂੰ ਯੂਟਿਊਬ 'ਤੇ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਗੀਤ 'ਚ ਪੰਜਾਬੀ ਸੱਭਿਆਚਾਰ ਨੂੰ ਵਿਖਾਉਣ ਦੀ ਵੀ ਸਫਲ ਕੋਸ਼ਿਸ਼ ਕੀਤੀ ਗਈ ਹੈ । publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment