ਗੁਰਮੀਤ ਬਾਵਾ ਨੇ ਕਪਿਲ ਸ਼ਰਮਾ ਦੇ ਵਿਆਹ ਵਿੱਚ ਲਗਾਈਆਂ ਰੌਣਕਾਂ , ਸਿੱਠਣੀਆਂ ਤੇ ਬੋਲੀਆਂ ਨਾਲ ਸੱਜੀ ਮਹਿਫਿਲ 

Written by  Rupinder Kaler   |  December 12th 2018 08:19 AM  |  Updated: December 12th 2018 08:19 AM

ਗੁਰਮੀਤ ਬਾਵਾ ਨੇ ਕਪਿਲ ਸ਼ਰਮਾ ਦੇ ਵਿਆਹ ਵਿੱਚ ਲਗਾਈਆਂ ਰੌਣਕਾਂ , ਸਿੱਠਣੀਆਂ ਤੇ ਬੋਲੀਆਂ ਨਾਲ ਸੱਜੀ ਮਹਿਫਿਲ 

ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ । ਪਰ ਇਹਨਾਂ ਰੌਣਕਾਂ ਵਿੱਚ ਹੋਰ ਵਾਧਾ ਕੀਤਾ ਹੈ ਗਾਇਕਾ ਗੁਰਮੀਤ ਬਾਵਾ ਨੇ, ਕਿਉਂਕਿ ਉਹਨਾਂ ਦੀਆਂ ਸਿੱਠਣੀਆਂ ਤੇ ਬੋਲੀਆਂ ਨਾਲ ਹੀ ਕਪਿਲ ਦੇ ਵਿਆਹ ਦੀ ਜਾਗੋ ਕੱਢੀ ਗਈ ਹੈ ।

https://www.instagram.com/p/BrJwMApF1bZ/?utm_source=ig_embed

ਕਪਿਲ ਦੇ ਵਿਆਹ ਵਿੱਚ ਗਾਇਕਾ ਗੁਰਮੀਤ ਬਾਵਾ ਨੇ ਸੁਹਾਗ, ਸਿੱਠਣੀਆਂ ਤੇ ਬੋਲੀਆਂ ਨਾਲ ਖੂਬ ਰੌਣਕ ਲੱਗੀ ਹੈ। ਡੀਜੇ ਦੀ ਬਜਾਏ  ਕਪਿਲ ਦੀ ਜਾਗੋ ਵਿੱਚ ਪੰਜਾਬ ਦਾ ਅਸਲੀ ਸੰਗੀਤ ਵਜਾਇਆ ਗਿਆ ਹੈ ।

https://www.instagram.com/p/BrQ0eEWgp-f/

ਗਾਇਕਾ ਗੁਰਮੀਤ ਬਾਵਾ ਮੁਤਾਬਿਕ ਕਪਿਲ ਦੀ ਤਰੱਕੀ ਅੰਮ੍ਰਿਤਸਰ ਲਈ ਮਿਸਾਲ ਹੈ।

https://www.instagram.com/p/BrQhozIFDuw/

ਉਧਰ ਕਪਿਲ ਦੇ ਘਰ ਵਧਾਈ ਦੇਣ ਵਾਲਿਆਂ ਦਾ ਆਉਣਾ ਜਾਣਾ ਲੱਗਾ ਹੋਇਆ ਹੈ । ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ । ਬੀਤੀ ਰਾਤ ਮਹਿੰਦੀ ਦੀ ਰਸਮ ਹੋਈ ਸੀ।ਕਪਿਲ ਸ਼ਰਮਾ ਤੇ ਉਸ ਦੀ ਮੰਗੇਤਰ ਗਿੰਨੀ ਚਤੁਰਥ ਦਾ ਵਿਆਹ ਅੱਜ ਜਲੰਧਰ ਵਿੱਚ ਹੋ ਰਿਹਾ ਹੈ ।

https://www.instagram.com/p/BrPCc0sl2RQ/

https://www.instagram.com/p/BrQw9sgA7Xk/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network