ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦੀ ਰਿਸੈਪਸ਼ਨ 'ਤੇ ਦਲੇਰ ਮਹਿੰਦੀ ਨੇ ਬੰਨਿਆ ਰੰਗ, ਮਜੀਠੀਆ ਦੇ ਨਾਲ ਬੱਬੂ ਮਾਨ ਨੇ ਪਾਇਆ ਭੰਗੜਾ, ਦੇਖੋ ਵੀਡਿਓ 

Written by  Rupinder Kaler   |  December 15th 2018 06:37 PM  |  Updated: December 16th 2018 11:50 AM

ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦੀ ਰਿਸੈਪਸ਼ਨ 'ਤੇ ਦਲੇਰ ਮਹਿੰਦੀ ਨੇ ਬੰਨਿਆ ਰੰਗ, ਮਜੀਠੀਆ ਦੇ ਨਾਲ ਬੱਬੂ ਮਾਨ ਨੇ ਪਾਇਆ ਭੰਗੜਾ, ਦੇਖੋ ਵੀਡਿਓ 

ਕਮੇਡੀ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਹੋਈ ਹੈ । ਕਪਿਲ ਸ਼ਰਮਾ ਵੱਲੋਂ ਸਜਾਈ ਗਈ ਇਸ ਮਹਿਫਿਲ ਵਿੱਚ ਪੰਜਾਬੀ ਸੰਗੀਤ ਜਗਤ ਅਤੇ ਪਾਲਵੁੱਡ ਦੇ ਕਈ ਸਿਤਾਰੇ ਪਹੁੰਚੇ ।

babbu maan kapil 's reception party babbu maan kapil 's reception party

ਇੱਥੇ ਹੀ ਬਸ ਨਹੀ ਇਸ ਮਹਿਫਿਲ ਵਿੱਚ ਕਈ ਸਿਆਸੀ ਆਗੂਆਂ ਨੇ ਵੀ ਹਾਜ਼ਰੀ ਲਗਵਾਈ ਜਿਹਨਾਂ ਵਿੱਚ ਅਕਾਲੀ ਲੀਡਰ ਬਿਕਰਮ ਮਜੀਠੀਆ ਖਾਸ ਸਨ । ਇਸ ਰਿਸੈਪਸ਼ਨ ਪਾਰਟੀ ਵਿੱਚ 'ਚ ਦਲੇਰ ਮਹਿੰਦੀ ਨੇ ਖੂਬ ਸਮਾਂ ਬੰਨ੍ਹਿਆ ਹਰ ਕੋਈ ਉਹਨਾਂ ਦੇ ਗਾਣਿਆਂ ਤੇ ਥਿਰਕਦਾ ਹੋਇਆ ਨਜ਼ਰ ਆਇਆ ।

ਕਪਿਲ ਦੀ ਇਸ ਪਾਰਟੀ ਦਾ ਆਪ' ਲੀਡਰ ਭਗਵੰਤ ਮਾਨ ਤੇ ਗਾਇਕ ਬੱਬੂ ਮਾਨ ਵੀ ਸ਼ਿੰਗਾਰ ਬਣੇ । ਕਪਿਲ ਦੀ ਇਸ ਪਾਰਟੀ ਦੀਆਂ ਕੁਝ ਵੀਡਿਓ ਵੀ ਸੋਸ਼ਲ ਮੀਡਿਆ ਤੇ ਸਾਹਮਣੇ ਆਈਆਂ ਹਨ ਜਿਹੜੀਆਂ ਕਿ ਖੂਬ ਵਾਇਰਲ ਹੋ ਰਹੀਆਂ ਹਨ ।

 

https://www.youtube.com/watch?v=MFW_d9Li6lE


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network