
ਸੋਸ਼ਲ ਮੀਡੀਆ ਉੱਤੇ ਕਲਾਕਾਰ ਦੀਆਂ ਬਚਪਨ ਦੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਨੇ । ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆਉਂਦੀਆਂ ਨੇ ਚਾਹੇ ਬਾਲੀਵੁੱਡ ਦੇ ਕਲਾਕਾਰ ਹੋਣ ਜਾਂ ਫ਼ਿਰ ਪਾਲੀਵੁੱਡ ਦੇ ਕਲਾਕਾਰ । ਅੱਜ ਜੋ ਤਸਵੀਰ ਅਸੀਂ ਤੁਹਾਡੇ ਦੇ ਨਾਲ ਸ਼ੇਅਰ ਕਰ ਰਹੇ ਹਾਂ ਉਹ ਪੰਜਾਬੀ ਫ਼ਿਲਮ ਜਗਤ ਦੇ ਦਿੱਗਜ ਐਕਟਰ ਦੀ ਹੈ ।
View this post on Instagramਮੈਨੂੰ ਬਚਪਨ ਮਿਲ ਜਾਵੇ ਜੇ ਦੋ ਦਿਨ ਲਈ ਕਿਤੋੰ ਉਧਾਰਾ ਮੈਂ ਦੱਬਾ ਮਾਰ ਲਵਾਁ ਕਹੇ ਬੇਈਮਾਨ ਭਲਾਁ ਜੱਗ ਸਾਰਾ


