ਪਿਆਰ ਦੇ ਖਾਤਿਰ ਮੌਤ ਦੇ ਨਾਲ ਖੇਡਦੇ ਨਜ਼ਰ ਆਏ ਕਰਨ ਕੁੰਦਰਾ, ‘Bechari’ ਗੀਤ ‘ਚ ਅਫਸਾਨਾ ਖ਼ਾਨੇ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ
ਪਿਆਰ ਦੇ ਖਾਤਿਰ ਮੌਤ ਦੇ ਨਾਲ ਖੇਡਦੇ ਨਜ਼ਰ ਆਏ ਕਰਨ ਕੁੰਦਰਾ, ‘Bechari’ ਗੀਤ ‘ਚ ਅਫਸਾਨਾ ਖ਼ਾਨੇ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ
ਐਕਟਰ ਕਰਨ ਕੁੰਦਰਾ ਅਤੇ ਬਿੱਗ ਬੌਸ ਓਟੀਟੀ ਦੀ ਵਿਨਰ ਰਹੀ ਦਿਵਿਆ ਅਗਰਵਾਲ ਦਾ ਮੋਸਟ ਅਵੇਟਡ ਸੌਂਗ ਬੇਚਾਰੀ 'Bechari’ ਰਿਲੀਜ਼ ਹੋ ਗਿਆ ਹੈ। ਜੀ ਹਾਂ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਸਨ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਤੇ ਇਹ ਗੀਤ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਗਿਆ ਹੈ। ਗੀਤ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਖੱਟ ਰਿਹਾ ਹੈ। ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਨੇ ਗਿਆ ਹੈ।
ਹੋਰ ਪੜ੍ਹੋ : ‘RRR’ ਫ਼ਿਲਮ ਇੱਕ ਨਹੀਂ ਸਗੋਂ ਦੋ OTT ਪਲੇਟਫਾਰਮਾਂ ‘ਤੇ ਹੋਵੇਗੀ ਰਿਲੀਜ਼, ਜਾਣੋ ਪੂਰੀ ਜਾਣਕਾਰੀ
ਅਫਸਾਨਾ ਖ਼ਾਨ ਨੇ ਆਪਣੀ ਆਵਾਜ਼ ਨਾਲ ਤੇ ਐਕਟਰ ਕਰਨ ਕੁੰਦਰਾ ਅਤੇ ਦਿਵਿਆ ਅਗਰਵਾਲ ਨੇ ਆਪਣੀ ਅਦਾਕਾਰੀ ਨਾਲ ਇਸ ਗੀਤ ਵੱਖਰੇ ਹੀ ਲੇਵਲ ਉੱਤੇ ਪਹੁੰਚਾ ਦਿੱਤਾ ਹੈ। ਬੇਚਾਰੀ ਗੀਤ ਦੀ ਟੀਮ ਨੇ ਇਸ ਗੀਤ ਨੂੰ ਖ਼ੂਬਸੂਰਤ ਬਨਾਉਣ ' Nirmaan ਚ ਕੋਈ ਕਸਰ ਨਹੀਂ ਛੱਡੀ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ਚ ਜ਼ਰੂਰ ਦੇਣਾ।

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਨਿਰਮਾਣ ਦੀ ਕਲਮ ਚੋਂ ਨਿਕਲੇ ਨੇ। goldboypro ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਜੇ ਗੱਲ ਕਰੀਏ ਗੀਤ ਦੇ ਸ਼ਾਨਦਾਰ ਵੀਡੀਓ ਦੀ ਤਾਂ ਉਹ B2GETHER PROS ਨੇ ਕਮਾਲ ਦੀ ਤਿਆਰ ਕੀਤੀ ਹੈ।

ਇਸ ਗੀਤ ਨੂੰ ਟਾਈਮਸ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਅਫਸਾਨਾ ਖ਼ਾਨ ਦੇ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਸਨ। ਗਾਇਕਾ ਦੇ ਫੈਨਜ਼ ਤਿਆਰ ਰਹਿਣ ਉਹ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।
ਹੋਰ ਪੜ੍ਹੋ :ਟਾਈਗਰ ਸ਼ਰਾਫ ਲਈ ਇੰਨ੍ਹਾ ਦੀਵਾਨਾਪਣ, ਐਕਟਰ ਦੀ ਝਲਕ ਮਿਲਦੇ ਹੀ ਬੇਹੋਸ਼ ਹੋਈ ਇਹ ਫੈਨ, ਦੇਖੋ ਵੀਡੀਓ
Latest Punjabi Song:-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
