ਖ਼ਾਨ ਭੈਣੀ ਤੇ ਸ਼ਿਪਰਾ ਗੋਇਲ ਲੈ ਕੇ ਆ ਰਹੇ ਨੇ ਨਵਾਂ ਗੀਤ ‘Lamborghini’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

written by Lajwinder kaur | January 08, 2021

ਪੰਜਾਬੀ ਗਾਇਕ ਖ਼ਾਨ ਭੈਣੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ‘ਚ ਖ਼ਾਨ ਭੈਣੀ ਦਾ ਸਾਥ ਦੇਵੇਗੀ ਪੰਜਾਬੀ ਗਾਇਕਾ ਸ਼ਿਪਰਾ ਗੋਇਲ । ਇਹ ਗਾਣਾ ਲੈਂਬਰਗਿਨੀ (‘Lamborghini’) ਟਾਈਟਲ ਹੇਠ ਲੈ ਕੇ ਆ ਰਹੇ ਨੇ । khan bhani and shipra goyal ਹੋਰ ਪੜ੍ਹੋ : ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਲਈ ਗਾਇਆ ਗੈਰੀ ਸੰਧੂ ਦਾ ਪਿਆਰ ਨਾਲ ਭਰਿਆ ਗੀਤ ‘ਦੋ ਗੱਲਾਂ’, ਤਿੰਨ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
ਇਸ ਗੀਤ ਦੇ ਬੋਲ ਖੁਦ ਖ਼ਾਨ ਭੈਣੀ ਨੇ ਹੀ ਲਿਖੇ ਨੇ ਤੇ ਮਿਊਜ਼ਿਕ Sycostyle Music ਦਾ ਹੋਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ । ਜੇ ਗੱਲ ਕਰੀਏ ਇਹ ਦੋਵੇਂ ਸਿੰਗਰਾਂ ਪਹਿਲਾਂ ਵੀ ਇਕੱਠੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । inside pic of khan bani ਜੇ ਗੱਲ ਕਰੀਏ ਖ਼ਾਨ ਭੈਣੀ ਦੇ ਵਰਕ ਫਰੰਟ ਦੀ ਤਾਂ ਉਹ  ‘12pm to 12am’, ਗੱਡੀ ਪਿੱਛੇ, ਬਿੱਲੇ ਬਿੱਲੇ ਨੈਣ, ਨਾਗਮਣੀ, ਆਲ ਗੁੱਡ, ਪਰਾਊਡ ਟੂ ਬੀ ਦੇਸੀ, ‘ਡੌਂਟ ਕੇਅਰ’ ਵਰਗੇ ਕਈ ਕਮਾਲ ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।  

 
View this post on Instagram
 

A post shared by Khan Bhaini (@khanbhaini)

0 Comments
0

You may also like